ਮਾਰੀ ਐਂਤੂਆਨੈਤ
From Wikipedia, the free encyclopedia
ਮਾਰੀ ਏਂਤੋਈਨੇਤ(/ˈmæriˌæntwəˈnɛt/, /ˌɑ̃ːntwə-/, /ˌɑ̃ːtwə-/, ਯੂਐਸ: /məˈriː-/;[1] ਫ਼ਰਾਂਸੀਸੀ: [maʁi ɑ̃twanɛt]; ਜਨਮ ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ ਵਾਨ ਹਬਸਬਰਗ (2 ਨਵੰਬਰ 1755 – 16 ਅਕਤੂਬਰ 1793) ਆਸਟਰੀਆ ਦੀ ਸ਼ਾਸ਼ਕ ਮਾਰੀਆ ਥ੍ਰੇਸਾ ਦੀ ਦੂਸਰੀ ਸਭ ਤੋਂ ਛੋਟੀ ਧੀ ਸੀ ਅਤੇ ਉਹ ਫ਼ਰਾਂਸ ਦੇ ਰਾਜੇ ਲੂਈ 16ਵੇਂ ਦੀ ਪਤਨੀ ਸੀ।
ਵਿਸ਼ੇਸ਼ ਤੱਥ ਮਾਰੀ ਏਂਤੋਈਨੇਤ, Tenure ...
ਮਾਰੀ ਏਂਤੋਈਨੇਤ | |||||
---|---|---|---|---|---|
ਫ਼ਰਾਂਸ ਦੀ ਰਾਣੀ | |||||
Tenure | 10 ਮਈ 1774 – 4 ਸਤੰਬਰ 1791 | ||||
Tenure | 4 ਸਤੰਬਰ 1791 – 10 ਅਗਸਤ 1792 | ||||
ਜਨਮ | (1755-11-02)2 ਨਵੰਬਰ 1755 ਵੀਆਨਾ, ਆਸਟਰੀਆ | ||||
ਮੌਤ | 16 ਅਕਤੂਬਰ 1793(1793-10-16) (ਉਮਰ 37) ਪੈਰਿਸ, ਫ਼ਰਾਂਸ | ||||
ਦਫ਼ਨ | 21 ਜਨਵਰੀ 1815 ਫ਼ਰਾਂਸ | ||||
ਜੀਵਨ-ਸਾਥੀ | ਲੂਈ 16ਵਾਂ | ||||
ਔਲਾਦ | ਮਾਰੀ ਥੇਰੀਸ ਲੂਈ ਜੋਸੇਫ਼ ਲੂਈ 17ਵਾਂ ਰਾਜਕੁਮਾਰੀ ਸੋਫ਼ੀ | ||||
| |||||
ਘਰਾਣਾ | ਹਬਸਬਰਗ | ||||
ਪਿਤਾ | ਫ਼ਰਾਂਸਿਸ ਪਹਿਲਾ | ||||
ਮਾਤਾ | ਮਾਰੀਆ ਥ੍ਰੇਸਾ | ||||
ਧਰਮ | ਰੋਮਨ ਕੈਥੋਲਿਕ | ||||
ਦਸਤਖਤ |
ਬੰਦ ਕਰੋ
ਉਹ ਫ਼ਜ਼ੂਲ ਖ਼ਰਚ, ਘਮੰਡੀ, ਮਨਮਰਜ਼ੀ ਵਾਲੀ, ਜਲਦਬਾਜ਼ ਅਤੇ ਲੂਈ ਦੀ ਤਰ੍ਹਾਂ ਹੀ ਨਾ-ਤਜ਼ਰਬੇਕਾਰ ਸੀ। ਫ਼ਰਾਂਸ ਨਾਲ ਉਸ ਸਮੇਂ ਆਸਟਰੀਆ ਦੀ ਪੁਰਾਣੀ ਦੁਸ਼ਮਣੀ ਸੀ, ਇਸ ਲਈ ਮਾਰੀ ਏਂਤੋਈਨੇਤ ਫ਼ਰਾਂਸ ਦੇ ਲੋਕਾਂ ਵਿੱਚ ਕਦੇ ਵੀ ਲੋਕ-ਪ੍ਰਿਯ ਨਾ ਹੋ ਸਕੀ।