ਮਾਨਸਰੋਵਰ ਝੀਲ
From Wikipedia, the free encyclopedia
ਮਾਨਸਰੋਵਰ (ਸੰਸਕ੍ਰਿਤ: मानसरोवर) ਤਿੱਬਤ ਵਿੱਚ ਸਥਿਤ ਇੱਕ ਝੀਲ ਹੈ ਜੋ ਕਿ ਤਕਰੀਬਨ 320 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਸ ਦੇ ਉੱਤਰ ਵਿੱਚ ਕੈਲਾਸ਼ ਪਰਬਤ ਅਤੇ ਪੱਛਮ ਵਿੱਚ ਰਕਸ਼ਾਤਲ ਝੀਲ ਹੈ। ਇਹ ਸਮੁੰਦਰ ਤਲ ਤੋਂ ਤਕਰੀਬਨ 4590 ਮੀਟਰ ਦੀ ਉੱਚਾਈ ਤੇ ਸਥਿਤ ਹੈ ਅਤੇ ਇਸ ਦਾ ਘੇਰਾ ਤਕਰੀਬਨ 88 ਕਿਲੋਮੀਟਰ ਹੈ ਅਤੇ ਔਸਤ ਗਹਿਰਾਈ 90 ਮੀਟਰ। ਮਾਨਸਰੋਵਰ ਝੀਲ ਕੈਲਾਸ਼ ਪਰਬਤ ਦੇ ਨੇੜੇ ਸਥਿਤ ਹੈ, ਅਤੇ ਕੈਲਾਸ਼-ਮਾਨਸਰੋਵਰ ਤੀਰਥ ਯਾਤਰਾ ਦਾ ਇੱਕ ਅਨਿੱਖੜਵਾਂ ਅੰਗ ਹੈ।
ਵਿਸ਼ੇਸ਼ ਤੱਥ ਮਾਨਸਰੋਵਰ ਝੀਲ, ਸਥਿਤੀ ...
ਮਾਨਸਰੋਵਰ ਝੀਲ | |
---|---|
Lua error in ਮੌਡਿਊਲ:Location_map at line 522: Unable to find the specified location map definition: "Module:Location map/data/Tibet" does not exist. | |
ਸਥਿਤੀ | ਬੁਰੰਗ ਕਾਉਂਟੀ, ਨਗਾਰੀ ਪ੍ਰੀਫੈਕਚਰ, ਤਿੱਬਤ, ਚੀਨ |
ਗੁਣਕ | 30.65°N 81.45°E / 30.65; 81.45 |
ਮੂਲ ਨਾਮ | Mapam Yumtso (Standard Tibetan) |
Surface area | 410 km2 (160 sq mi) |
ਵੱਧ ਤੋਂ ਵੱਧ ਡੂੰਘਾਈ | 90 m (300 ft) |
Surface elevation | 4,590 m (15,060 ft) |
Frozen | Winter |
ਬੰਦ ਕਰੋ