ਮਹਾਂਰਾਣਾ ਪ੍ਰਤਾਪ
ਮੈਵਾੜ ਦਾ ਹਿੰਦੂ ਰਾਜਪੂਤ ਰਾਜਾ / From Wikipedia, the free encyclopedia
ਮਹਾਂਰਾਣਾ ਪ੍ਰਤਾਪ (9 ਮਈ, 1540 - 19 ਜਨਵਰੀ, 1597) ਉਦੈਪੁਰ, ਮੇਵਾੜ ਵਿੱਚ ਸ਼ਿਸ਼ੋਦੀਆ ਰਾਜਵੰਸ਼ ਦਾ ਇੱਕ ਹਿੰਦੂ ਰਾਜਪੂਤ ਰਾਜਾ ਸੀ। ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਵੀਰਤਾ ਅਤੇ ਦ੍ਰਢ ਪ੍ਰਣ ਲਈ ਅਮਰ ਹੈ। ਉਨ੍ਹਾਂ ਨੇ ਕਈ ਸਾਲਾਂ ਤੱਕ ਮੁਗਲ ਸਮਰਾਟ ਅਕਬਰ ਨਾਲ ਸੰਘਰਸ਼ ਕੀਤਾ। ਇਨ੍ਹਾਂ ਦਾ ਜਨਮ ਰਾਜਸਥਾਨ ਦੇ ਕੁੰਭਲਗਢ ਵਿੱਚ ਮਹਾਂਰਾਣਾ ਉਦੈਸਿੰਘ ਅਤੇ ਮਾਤਾ ਰਾਣੀ ਜੀਵਤ ਕੰਵਰ ਦੇ ਘਰ ਵਿਖੇ ਹੋਇਆ ਸੀ। 1576 ਦੇ ਹਲਦੀਘਾਟੀ ਯੁੱਧ ਵਿੱਚ 20,000 ਰਾਜਪੂਤਾਂ ਨਾਲ ਲੈ ਕੇ ਰਾਣਾ ਪ੍ਰਤਾਪ ਨੇ ਮੁਗਲ ਸਰਦਾਰ ਰਾਜਾ ਮਾਨਸਿੰਘ ਦੇ 80, 000 ਦੀ ਸੈਨਾ ਦਾ ਸਾਮਣਾ ਕੀਤਾ। ਸ਼ੱਤਰੂ ਸੈਨਾ ਤੋਂ ਘਿਰ ਚੁੱਕੇ ਮਹਾਂਰਾਣਾ ਪ੍ਰਤਾਪ ਨੂੰ ਸ਼ਕਤੀ ਸਿੰਘ ਨੇ ਬਚਾਇਆ। ਉਨ੍ਹਾਂ ਦੇ ਪਿਆਰਾ ਘੋੜਾ ਚੇਤਕ ਦੀ ਵੀ ਮ੍ਰਿਤੂ ਹੋਈ। ਇਹ ਜੁੱਧ ਤਾਂ ਕੇਵਲ ਇੱਕ ਦਿਨ ਚਲਾ ਪਰ ਇਸ ਦੇ ਵਿੱਚ 17,000 ਲੋਕ ਮਾਰੇ ਗਏ। ਮੇਵਾੜ ਨੂੰ ਜਿੱਤਨ ਲਈ ਅਕਬਰ ਨੇ ਬਹੁਤ ਕੋਸ਼ਿਸ਼ ਕੀਤੀਆਂ। ਮਹਾਂਰਾਣਾ ਦੀ ਹਾਲਤ ਦਿਨ-ਰਾਤ ਚਿੰਤੀਤ ਹੋਈ। 25,000 ਰਾਜਪੂਤਾਂ ਨੂੰ 12 ਸਾਲ ਤੱਕ ਚਲੇ ਓਨਾ ਅਨੁਦਾਨ ਦੇ ਕੇ ਭਾਮਾ ਸ਼ਾ ਵੀ ਅਮਰ ਹੋਇਆ।
Maharana Pratap | |||||
---|---|---|---|---|---|
'ਮਹਾਰਾਣਾ' 'ਮੇਵਾੜੀ ਰਾਣਾ' | |||||
ਮੇਵਾੜ ਦਾ 13ਵਾਂ ਰਾਣਾ] | |||||
ਸ਼ਾਸਨ ਕਾਲ | 1572 – 1597[1] | ||||
ਤਾਜਪੋਸ਼ੀ | 28 ਫਰਵਰੀ 1572 ਈ | ||||
ਪੂਰਵ-ਅਧਿਕਾਰੀ | ਉਦੈ ਸਿੰਘ II | ||||
ਵਾਰਸ | ਅਮਰ ਸਿੰਘ I | ||||
ਮੰਤਰੀ | ਭਾਮਾਸ਼ਾਹ | ||||
ਜਨਮ | Not recognized as a date. Years must have 4 digits (use leading zeros for years < 1000). ਕੁੰਭਲਗੜ੍ਹ, ਮੇਵਾੜ[1][2] (ਅਜੋਕਾ ਦਿਨ: ਕੁੰਭਲ ਕਿਲਾ , ਰਾਜਸਮੰਦ ਜ਼ਿਲ੍ਹਾ, ਰਾਜਸਥਾਨ, ਭਾਰਤ) | ||||
ਮੌਤ | 19 ਜਨਵਰੀ 1597(1597-01-19) (ਉਮਰ 56)[1] ਚਾਵੰਦ, ਮੇਵਾੜ[1] (ਅਜੋਕਾ ਦਿਨ:ਚਾਵੰਦ, ਉਦੈਪੁਰ ਜ਼ਿਲ੍ਹਾ, ਰਾਜਸਥਾਨ, ਭਾਰਤ) | ||||
ਜੀਵਨ-ਸਾਥੀ | 11[3][4] ਸਮੇਤ:ਫਰਮਾ:ਅਨਬੁਲਿਟ ਸੂਚੀ | ||||
ਔਲਾਦ | 22 (ਅਮਰ ਸਿੰਘ I ਅਤੇ ਭਗਵਾਨ ਦਾਸ ਸਮੇਤ) ਅਤੇ 5 ਧੀਆਂ[3] | ||||
| |||||
ਰਾਜਵੰਸ਼ | ਮੇਵਾੜ ਦੇ ਸਿਸੋਦੀਆ | ||||
ਪਿਤਾ | ਉਦੈ ਸਿੰਘ II | ||||
ਮਾਤਾ | ਮਹਾਰਾਣੀ ਜੈਵੰਤਾ ਬਾਈ | ||||
ਧਰਮ | ਹਿੰਦੂ ਧਰਮ |