ਮਹਾਂਦੇਵ ਗੋਵਿੰਦ ਰਾਨਡੇ
ਭਾਰਤੀ ਵਿਦਵਾਨ, ਸਮਾਜ ਸੁਧਾਰਕ ਅਤੇ ਲੇਖਕ / From Wikipedia, the free encyclopedia
ਜਸਟਿਸ ਮਹਾਦੇਵ ਗੋਵਿੰਦ ਰਾਨਡੇ (16 ਜਨਵਰੀ 1842–16 ਜਨਵਰੀ 1901) ਇੱਕ ਭਾਰਤੀ ਜੱਜ, ਲੇਖਕ ਅਤੇ ਸਮਾਜ ਸੁਧਾਰਕ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਬਾਨੀ ਮੈਂਬਰ ਸੀ।[1]
ਵਿਸ਼ੇਸ਼ ਤੱਥ ਮਹਾਦੇਵ ਗੋਵਿੰਦ ਰਾਨਡੇ, ਜਨਮ ...
ਮਹਾਦੇਵ ਗੋਵਿੰਦ ਰਾਨਡੇ | |
---|---|
ਜਨਮ | 18 ਜਨਵਰੀ 1842 |
ਮੌਤ | 16 ਜਨਵਰੀ 1901 |
ਪੇਸ਼ਾ | scholar, social reformer and author |
ਜੀਵਨ ਸਾਥੀ | ਰਾਮਾਬਾਈ ਰਾਨਡੇ |
ਬੰਦ ਕਰੋ