ਮਗਰਮੱਛ (ਖਾਰੇ ਪਾਣੀ ਵਾਲੇ)
From Wikipedia, the free encyclopedia
ਖਾਰੇ ਪਾਣੀ ਦਾ ਮਗਰਮੱਛ ਦੁਨੀਆ ਦਾ ਸਭ ਤੋਂ ਵੱਡਾ ਮਗਰਮੱਛ ਹੈ ਅਤੇ ਇਸ ਦੀ ਗਿਣਤੀ ਧਰਤੀ ’ਤੇ ਮੌਜੂਦ ਸਭ ਤੋਂ ਖਤਰਨਾਕ ਸ਼ਿਕਾਰੀਆਂ ਵਿੱਚ ਕੀਤੀ ਜਾਂਦੀ ਹੈ। ਇਹ ਮਗਰਮੱਛ ਬਿਹਤਰੀਨ ਤੈਰਾਕ ਹੁੰਦੇ ਹਨ ਅਤੇ ਸਮੁੰਦਰ ਦੇ ਬਹੁਤ ਦੂਰ-ਦਰਾਜ ਦੇ ਇਲਾਕਿਆਂ ਵਿੱਚ ਪਾਏ ਜਾਂਦੇ ਹਨ।[2] ਇਹ ਧਰਤੀ ਤੇ ਜ਼ਿੰਦਾ ਰਹਿਣ ਵਾਲਾ ਸਭ ਤੋਂ ਵੱਡਾ ਰੀਘਣਵਾਲਾ ਜੀਵ ਹੈ। ਨਰ ਮਗਰਮੱਛ ਦਾ ਲੰਬਾਈ 6.30 m (20.7 ft) ਤੋਂ 7.0 m (23.0 ft) ਤੱਕ ਹੋ ਸਕਦੀ ਹੈ। ਇਹਨਾਂ ਦਾ ਭਾਰ 1,000 to 1,200 kg (2,200–2,600 lb) ਤੱਕ ਹੋ ਜਾਂਦਾ ਹੈ। ਇਹ ਮਗਰਮੱਛ ਦੱਖਣੀ ਏਸ਼ੀਆ ਅਤੇ ਉੱਤਰੀ ਆਸਟਰੇਲੀਆ 'ਚ ਜ਼ਿਆਦਾ ਿਮਲਦੇ ਹਨ।
ਵਿਸ਼ੇਸ਼ ਤੱਥ Conservation status, Scientific classification ...
ਬੰਦ ਕਰੋ