ਬੌਬ ਫ਼ੌਸ਼ੇ
From Wikipedia, the free encyclopedia
ਰੌਬਰਟ ਲੁਈ ਫ਼ੌਸ਼ੇ (23 ਜੂਨ, 1927 – 23 ਸਤੰਬਰ, 1987) ਇੱਕ ਅਮਰੀਕੀ ਡਾਂਸਰ, ਸੰਗੀਤਕ ਥੀਏਟਰ ਕੋਰੀਓਗ੍ਰਾਫਰ, ਨਿਰਦੇਸ਼ਕ, ਸਕ੍ਰੀਨਲੇਖਕ, ਫ਼ਿਲਮ ਨਿਰਦੇਸ਼ਕ ਅਤੇ ਅਦਾਕਾਰ ਸੀ।[2]
ਵਿਸ਼ੇਸ਼ ਤੱਥ ਬੌਬ ਫ਼ੌਸ਼ੇ, ਜਨਮ ...
ਬੌਬ ਫ਼ੌਸ਼ੇ | |
---|---|
ਜਨਮ | ਰੌਬਰਟ ਲੁਈ ਫ਼ੌਸ਼ੇ (1927-06-23)ਜੂਨ 23, 1927 ਸ਼ਿਕਾਗੋ, ਇਲੀਨੋਏ, ਸੰਯੁਕਤ ਰਾਜ ਅਮਰੀਕਾ |
ਮੌਤ | ਸਤੰਬਰ 23, 1987(1987-09-23) (ਉਮਰ 60) ਵਾਸ਼ਿੰਗਟਨ, ਸੰਯੁਕਤ ਰਾਜ ਅਮਰੀਕਾ |
ਕਬਰ | ਅਸਥੀਆਂ ਅਟਲਾਂਟਿਕ ਸਾਗਰ ਵਿੱਚ ਕੁਓਗ, ਨਿਊਯਾਰਕ ਤੋਂ ਵਹਾਈਆਂ ਗਈਆ।[1] 40.8°N 72.6°W / 40.8; -72.6 |
ਪੇਸ਼ਾ | ਅਦਾਕਾਰ, ਕੋਰੀਓਗ੍ਰਾਫਰ, ਡਾਂਸਰ, ਨਿਰਦੇਸ਼ਕ, ਸਕ੍ਰੀਨਲੇਖਕ |
ਸਰਗਰਮੀ ਦੇ ਸਾਲ | 1947–1987 |
ਜੀਵਨ ਸਾਥੀ |
ਮੇੇਰੀ ਐਨ ਨਾਈਲਸ
(ਵਿ. 1949; ਤ. 1951)ਜੋਆਨ ਮਕਕ੍ਰੈਕਨ
(ਵਿ. 1952; ਤ. 1959)ਗਵੈਨ ਵਰਡਨ
(ਵਿ. 1960; sep. 1971) |
ਸਾਥੀ | ਐਨ ਰੀਨਕਿੰਗ (1972–1978) |
ਬੱਚੇ | 1 |
ਬੰਦ ਕਰੋ
ਉਸਨੇ ਕੋਰੀਓਗ੍ਰਾਫੀ ਲਈ 8 ਟੋਨੀ ਅਵਾਰਡ ਜਿੱਤੇ ਸਨ ਜਿਹੜੇ ਕਿ ਕਿਸੇ ਵੀ ਵਿਅਕਤੀ ਵੱਲੋਂ ਜਿੱਤੇ ਗਏ ਅਵਾਰਡਾਂ ਨਾਲੋਂ ਜ਼ਿਆਦਾ ਹਨ, ਇਸ ਤੋਂ ਇਲਾਵਾ ਉਸਨੇ ਨਿਰਦੇਸ਼ਨ ਲਈ ਵੀ ਇੱਕ ਵਾਰ ਇਹ ਅਵਾਰਡ ਜਿੱਤਿਆ ਹੈ। ਉਸਨੂੰ ਚਾਰ ਵਾਰ ਅਕਾਦਮੀ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਇੱਕ ਉਸਨੂੰ ਕੈਬਰੇ ਦੇ ਨਿਰਦੇਸ਼ਨ ਲਈ ਅਕਾਦਮੀ ਅਵਾਰਡ ਦਿੱਤਾ ਗਿਆ ਸੀ।