ਬੈਂਜਾਮਿਨ ਹੈਰੀਸਨ
From Wikipedia, the free encyclopedia
ਬੈਂਜਾਮਿਨ ਹੈਰੀਸਨ (ਅਗਸਤ 20, 1833 – ਮਾਰਚ 13, 1901) ਇੱਕ ਅਮਰੀਕੀ ਸਿਆਸਤਦਾਨ ਸੀ ਜਿਨ੍ਹਾਂ ਨੇ 1889 ਤੋਂ 1893 ਤੱਕ 23ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਹ ਵਰਜੀਨੀਆ ਦੇ ਹੈਰੀਸਨ ਪਰਿਵਾਰ ਦੇ ਇੱਕ ਮੈਂਬਰ ਸੀ - ਉਹ ਨੌਵੇਂ ਰਾਸ਼ਟਰਪਤੀ ਵਿਲੀਅਮ ਹੈਨਰੀ ਹੈਰੀਸਨ ਦੇ ਪੋਤਾ ਸਨ, ਇੱਕ ਸੰਸਥਾਪਕ ਪਿਤਾਵਾਂ ਵਿਚੋ ਇਕ ਬੈਂਜਾਮਿਨ ਹੈਰੀਸਨ V ਦੇ ਪੜਪੋਤਾ ਸਨ। ਉਹ ਰਿਪਬਲਿਕਨ ਪਾਰਟੀ ਦੇ ਇਕ ਸਦੱਸ ਸਨ।
ਵਿਸ਼ੇਸ਼ ਤੱਥ ਬੈਂਜਾਮਿਨ ਹੈਰੀਸਨ, 23ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ ...
ਬੈਂਜਾਮਿਨ ਹੈਰੀਸਨ | |
---|---|
23ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ ਮਾਰਚ 4, 1889 – ਮਾਰਚ 4, 1893 | |
ਉਪ ਰਾਸ਼ਟਰਪਤੀ | ਲੇਵੀ ਪਾਰਸਨ ਮੋਰਟਨ |
ਤੋਂ ਪਹਿਲਾਂ | ਗਰੋਵਰ ਕਲੀਵਲੈਂਡ |
ਤੋਂ ਬਾਅਦ | ਗਰੋਵਰ ਕਲੀਵਲੈਂਡ |
ਇੰਡੀਆਨਾ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ ਮਾਰਚ 4, 1881 – ਮਾਰਚ 3, 1887 | |
ਤੋਂ ਪਹਿਲਾਂ | ਜੋਸਫ਼ ਮੈਕਡੋਨਲਡ |
ਤੋਂ ਬਾਅਦ | ਡੇਵਿਡ ਟਰਪੀ |
ਨਿੱਜੀ ਜਾਣਕਾਰੀ | |
ਜਨਮ | (1833-08-20)ਅਗਸਤ 20, 1833 ਉੱਤਰੀ ਬੈਂਡ, ਓਹੀਓ, ਸੰਯੁਕਤ ਰਾਜ |
ਮੌਤ | ਮਾਰਚ 13, 1901(1901-03-13) (ਉਮਰ 67) ਇੰਡੀਆਨਾਪੋਲਿਸ, ਇੰਡੀਆਨਾ, ਸੰਯੁਕਤ ਰਾਜ |
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ | ਕੈਰੋਲਿਨ ਸਕਾਟ
(ਵਿ. 1853; ਮੌਤ 1892)ਮੈਰੀ ਲਾਰਡ ਡਿਮਿਕ (ਵਿ. 1896) |
ਬੱਚੇ | 3 |
ਕਿੱਤਾ |
|
ਦਸਤਖ਼ਤ | |
ਬੰਦ ਕਰੋ