ਬੇਨਜ਼ੀਰ ਭੁੱਟੋ
From Wikipedia, the free encyclopedia
ਬੇਨਜ਼ੀਰ ਭੁੱਟੋ (ਸਿੰਧੀ: بينظير ڀٽو; Urdu: بے نظیر بھٹو, ਉਚਾਰਨ [beːnəˈziːr ˈbʱʊʈʈoː]; 21 ਜੂਨ 1953 – 27 ਦਸੰਬਰ 2007) ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ ਸੀ ਜੋ ਦੋ ਵਾਰ (1988–90 ਅਤੇ 1993–96) ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ, ਉਹ ਜੁਲਫਿਕਾਰ ਅਲੀ ਭੁੱਟੋ ਦੀ ਜੇਠੀ ਧੀ ਸੀ।
ਵਿਸ਼ੇਸ਼ ਤੱਥ ਬੇਨਜ਼ੀਰ ਭੁੱਟੋ بينظير ڀٽو بے نظیر بھٹو, ਪਾਕਿਸਤਾਨ ਦੇ ਪ੍ਰਧਾਨ ਮੰਤਰੀ ...
ਬੇਨਜ਼ੀਰ ਭੁੱਟੋ بينظير ڀٽو بے نظیر بھٹو | |
---|---|
ਪਾਕਿਸਤਾਨ ਦੇ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 19 ਅਕਤੂਬਰ 1993 – 5 ਨਵੰਬਰ 1996 | |
ਰਾਸ਼ਟਰਪਤੀ | ਵਸੀਮ ਸੱਜਾਦ ਫਾਰੂਕ ਲੇਗਾਰੀ |
ਤੋਂ ਪਹਿਲਾਂ | ਮੋਈਨੁੱਦੀਨ ਅਹਿਮਦ ਕੁਰੈਸ਼ੀ (ਐਕਟਿੰਗ) |
ਤੋਂ ਬਾਅਦ | ਮਲਿਕ ਮੇਰਾਜ ਖਾਲਿਦ (ਐਕਟਿੰਗ) |
ਦਫ਼ਤਰ ਵਿੱਚ 2 ਦਸੰਬਰ 1988 – 6 ਅਗਸਤ 1990 | |
ਰਾਸ਼ਟਰਪਤੀ | ਗੁਲਾਮ ਇਸਹਾਕ ਖਾਨ |
ਤੋਂ ਪਹਿਲਾਂ | ਮੁਹੰਮਦ ਖਾਨ ਜੁਨੇਜੋ |
ਤੋਂ ਬਾਅਦ | ਗੁਲਾਮ ਮੁਸਤਫਾ ਜੈਤੋਈ (ਐਕਟਿੰਗ) |
ਵਿਰੋਧੀ ਧਿਰ ਦੇ ਆਗੂ | |
ਦਫ਼ਤਰ ਵਿੱਚ 5 ਨਵੰਬਰ 1996 – 12 ਅਕਤੂਬਰ 1999 | |
ਤੋਂ ਪਹਿਲਾਂ | ਨਵਾਜ਼ ਸ਼ਰੀਫ |
ਤੋਂ ਬਾਅਦ | ਫਜ਼ਲ ਉਰ ਰਹਿਮਾਨ |
ਦਫ਼ਤਰ ਵਿੱਚ 6 ਨਵੰਬਰ 1990 – 18 ਅਪਰੈਲ 1993 | |
ਤੋਂ ਪਹਿਲਾਂ | ਖਾਨ ਅਬਦੁਲ ਵਲੀ ਖਾਨ |
ਤੋਂ ਬਾਅਦ | ਨਵਾਜ਼ ਸ਼ਰੀਫ |
ਵਿੱਤ ਮੰਤਰੀ | |
ਦਫ਼ਤਰ ਵਿੱਚ 26 ਜਨਵਰੀ 1994 – 10 ਅਕਤੂਬਰ 1996 | |
ਤੋਂ ਪਹਿਲਾਂ | ਬਾਬਰ ਅਲੀ (ਐਕਟਿੰਗ) |
ਤੋਂ ਬਾਅਦ | ਨਵੀਦ ਕਮਰ |
ਦਫ਼ਤਰ ਵਿੱਚ 4 ਦਸੰਬਰ 1988 – 6 ਦਸੰਬਰ 1990 | |
ਪ੍ਰਧਾਨ ਮੰਤਰੀ | ਗੁਲਾਮ ਮੁਸਤਫਾ ਜੈਤੋਈ (ਐਕਟਿੰਗ) ਨਵਾਜ਼ ਸ਼ਰੀਫ |
ਤੋਂ ਪਹਿਲਾਂ | ਮਹਿਬੂਬ ਉਲ ਹੱਕ (ਐਕਟਿੰਗ) |
ਤੋਂ ਬਾਅਦ | ਸਰਤਾਜ ਅਜ਼ੀਜ਼ |
ਰੱਖਿਆ ਦੇ ਮੰਤਰੀ | |
ਦਫ਼ਤਰ ਵਿੱਚ 4 ਦਸੰਬਰ 1988 – 6 ਅਗਸਤ 1990 | |
ਤੋਂ ਪਹਿਲਾਂ | ਮਹਿਮੂਦ ਹਾਰੂਨ (ਐਕਟਿੰਗ) |
ਤੋਂ ਬਾਅਦ | Ghous Ali Shah |
ਚੇਅਰਪਰਸਨ ਪਾਕਿਸਤਾਨ ਪੀਪਲਜ਼ ਪਾਰਟੀ | |
ਦਫ਼ਤਰ ਵਿੱਚ 12 ਨਵੰਬਰ 1982 – 27 ਦਸੰਬਰ 2007 10 ਜਨਵਰੀ 1984ਤੱਕ ਐਕਟਿੰਗ | |
ਤੋਂ ਪਹਿਲਾਂ | ਨੁਸਰਤ ਭੁੱਟੋ |
ਤੋਂ ਬਾਅਦ | ਆਸਿਫ਼ ਅਲੀ ਜ਼ਰਦਾਰੀ ਬਿਲਾਵਲ ਜ਼ਰਦਾਰੀ ਭੁੱਟੋ |
ਨਿੱਜੀ ਜਾਣਕਾਰੀ | |
ਜਨਮ | ਅਧਿਕਾਰਿਤ ਵੈੱਬਸਾਈਟ] (1953-06-21)21 ਜੂਨ 1953 ਕਰਾਚੀ, ਸਿੰਧ, ਪਾਕਿਸਤਾਨ |
ਮੌਤ | 27 ਦਸੰਬਰ 2007(2007-12-27) (ਉਮਰ 54) ਰਾਵਲਪਿੰਡੀ, ਪੰਜਾਬ, ਪਾਕਿਸਤਾਨ |
ਕਬਰਿਸਤਾਨ | ਅਧਿਕਾਰਿਤ ਵੈੱਬਸਾਈਟ] |
ਸਿਆਸੀ ਪਾਰਟੀ | ਪਾਕਿਸਤਾਨ ਪੀਪਲਜ਼ ਪਾਰਟੀ |
ਜੀਵਨ ਸਾਥੀ | ਆਸਿਫ਼ ਅਲੀ ਜ਼ਰਦਾਰੀ (1987–2007) |
ਸੰਬੰਧ | ਜ਼ੁਲਫੀਕਾਰ ਅਲੀ ਭੁੱਟੋ (father) ਨੁਸਰਤ ਭੁੱਟੋ (ਮਾਂ) ਮੁਰਤਜ਼ਾ ਭੁੱਟੋ (ਭਰਾ) ਸ਼ਾਹਨਵਾਜ਼ ਭੁੱਟੋ (ਭਰਾ) ਸਨਮ ਭੁੱਟੋ (ਭੈਣ) |
ਬੱਚੇ | ਬਿਲਾਵਲ ਬਖਤਾਵਰ ਆਸਿਫਾ |
ਮਾਪੇ |
|
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ ਲੇਡੀ ਮਾਰਗਰੇਟ ਹਾਲ, ਆਕਸਫੋਰਡ ਸੇਂਟ ਕੈਥਰੀਨ ਕਾਲਜ, ਆਕਸਫੋਰਡ ਕਰਾਚੀ ਗਰਾਮਰ ਸਕੂਲ |
ਦਸਤਖ਼ਤ | |
ਵੈੱਬਸਾਈਟ | [http://www.ppp.org.pk Official website |
ਬੰਦ ਕਰੋ
ਇਸ ਲੇਖ ਵਿੱਚ ਉਰਦੂ ਵਰਣਮਾਲਾ ਵਰਤੇ ਗਏ ਹਨ। ਬਿਨਾਂ ਸਹੀ ਮਦਦ, ਤੁਹਾਨੂੰ unjoined letters running left to right or other symbols instead of Urdu script.