ਬਾਰਸੀਲੋਨਾ ਵੱਡਾ ਗਿਰਜਾਘਰ
From Wikipedia, the free encyclopedia
ਬਾਰਸੀਲੋਨਾ ਗਿਰਜ਼ਾਘਰ (ਕਾਤਾਲਾਨ ਭਾਸ਼ਾ: Catedral de la Santa Creu i Santa Eulàlia, ਸਪੇਨੀ ਭਾਸ਼ਾ: Catedral de la Santa Cruz y Santa Eulalia) ਬਾਰਸੀਲੋਨਾ ਸਪੇਨ ਵਿੱਚ ਸਥਿਤ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ।[1] ਇਹ ਪ੍ਰਧਾਨ ਪਾਦਰੀ ਦੀ ਗੱਦੀ ਹੈ।[2] ਇਸਨੂੰ 13 ਵੀਂ ਤੋਂ 15ਵੀਂ ਸਦੀ ਦੌਰਾਨ ਬਣਾਇਆ ਗਿਆ। ਪਰ ਇਸ ਦਾ ਮੁੱਖ ਕੰਮ 14ਵੀਂ ਸਦੀ ਦੌਰਾਨ ਹੋਇਆ। ਇਸ ਦਾ ਮਠ 1448ਈ. ਵਿੱਚ ਬਣਿਆ। ਇਸ ਦਾ ਮੁਹਾਂਦਰਾ 19ਵੀਂ ਸਦੀ ਤਿਆਰ ਕੀਤਾ ਗਿਆ।
ਵਿਸ਼ੇਸ਼ ਤੱਥ ਬਾਰਸੀਲੋਨਾ ਗਿਰਜ਼ਾਘਰCatedral de la Santa Creu i Santa Eulàlia Catedral de la Santa Cruz y Santa Eulalia, ਧਰਮ ...
ਬਾਰਸੀਲੋਨਾ ਗਿਰਜ਼ਾਘਰ Catedral de la Santa Creu i Santa Eulàlia Catedral de la Santa Cruz y Santa Eulalia | |
---|---|
ਧਰਮ | |
ਮਾਨਤਾ | Roman Catholic |
Province | Archdiocese of Barcelona |
Ecclesiastical or organizational status | ਗਿਰਜ਼ਾਘਰ |
Leadership | Lluís Martínez Sistach |
ਪਵਿੱਤਰਤਾ ਪ੍ਰਾਪਤੀ | 1867 |
Status | Active |
ਟਿਕਾਣਾ | |
ਟਿਕਾਣਾ | ਬਾਰਸੀਲੋਨਾ, ਕਾਤਾਲੋਨੀਆ, ਸਪੇਨ |
ਗੁਣਕ | 41°23′02″N 2°10′35″E |
ਆਰਕੀਟੈਕਚਰ | |
ਕਿਸਮ | Church |
ਸ਼ੈਲੀ | ਗੋਥਿਕ, Gothic Revival |
ਨੀਂਹ ਰੱਖੀ | 1298 |
ਮੁਕੰਮਲ | 1420 |
ਵਿਸ਼ੇਸ਼ਤਾਵਾਂ | |
ਲੰਬਾਈ | 90 metres (300 ft) |
ਚੌੜਾਈ | 40 metres (130 ft) |
ਉਚਾਈ (ਅਧਿਕਤਮ) | 53 metres (174 ft) (2 towers) |
ਵੈੱਬਸਾਈਟ | |
www.catedralbcn.org |
ਬੰਦ ਕਰੋ