ਬਾਰਬਰਾ ਮਕਲਿਨਟੋਕ
From Wikipedia, the free encyclopedia
ਬਾਰਬਰਾ ਮਕਲਿਟੋਨ (16 ਜੂਨ, 1902 – 2 ਸਤੰਬਰ,1992) ਇੱਕ ਅਮਰੀਕੀ ਵਿਗਿਆਨੀ ਅਤੇ ਕੋਸ਼ਕਾ ਅਧਿਐਨ ਵਿਗਿਆਨੀ ਹੈ ਜਿਸ ਨੂੰ 1983 ਵਿੱਚ ਮਾਨਵ ਵਿਗਿਆਨ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬਾਰਬਰਾ ਨੇ 1927 ਵਿੱਚ ਆਪਣੀ ਪੀਐਚਡੀ ਬਨਸਪਤੀ ਵਿਗਿਆਨ ਵਿੱਚ ਕਾਰਨਲ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੱਕਈ ਕੋਸ਼ਕਾ ਵਿਗਿਆਨ ਦੇ ਵਿਸ਼ਿਆਂ ਵਿੱਚ ਵਿਕਾਸ ਕਰਨ ਨਾਲ ਕੀਤੀ, ਇਸਨੇ ਆਪਣੀ ਖੋਜ ਉਪਰ ਪੂਰਾ ਧਿਆਨ ਰੱਖਿਆ।
ਵਿਸ਼ੇਸ਼ ਤੱਥ ਬਾਰਬਰਾ ਮਕਲਿਨਟੋਕ, ਜਨਮ ...
ਬਾਰਬਰਾ ਮਕਲਿਨਟੋਕ | |
---|---|
ਜਨਮ | ਇਲੇਨਰ ਮਕਲਿਨਟੋਨ (1902-06-16)ਜੂਨ 16, 1902 ਹਾਰਟਫ਼ੋਰਡ, ਕਨੈਟੀਕਟ, ਯੂਐਸ |
ਮੌਤ | ਸਤੰਬਰ 2, 1992(1992-09-02) (ਉਮਰ 90) ਹੰਟਿਗਟਨ, ਨਿਊ ਯਾਰਕ, ਯੂਐਸ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਕਾਰਨਲ ਯੂਨੀਵਰਸਿਟੀ (ਪੀਐਚ.ਡੀ 1927) |
ਲਈ ਪ੍ਰਸਿੱਧ | Work in genetic structure of maize |
ਪੁਰਸਕਾਰ | ਨੈਸ਼ਨਲ ਮੈਡਲ ਆਫ਼ ਸਾਇੰਸ (1970) ਥੋਮਸ ਹੰਟ ਮਾਰਗਨ ਮੈਡਲ (1981) ਲੁਇਸੲ ਗਰੋਸ ਹਾਰਵਿਟਸ ਇਨਾਮ (1982) ਸਰੀਰ ਵਿਗਿਆਨ ਲਈ ਨੋਬਲ ਪੁਰਸਕਾਰ (1983) |
ਵਿਗਿਆਨਕ ਕਰੀਅਰ | |
ਖੇਤਰ | ਕੋਸ਼ਕਾਵਾਂ ਦਾ ਅਧਿਐਨ।ਕੋਸ਼ਕਾ ਅਧਿਐਨ ਵਿਗਿਆਨੀ |
ਅਦਾਰੇ | ਯੂਨੀਵਰਸਿਟੀ ਆਫ਼ ਮਿਜ਼ੁਰੀ ਕੋਲਡ ਸਪਰਿੰਗ ਹਾਰਬਰ ਲੈਬੇਰੇਟਰੀ |
ਥੀਸਿਸ | A Cytological and Genetical Study of Triploid Maize (1927) |
ਦਸਤਖ਼ਤ | |
ਬੰਦ ਕਰੋ