ਬਰਾਕ ਓਬਾਮਾ
2009 ਤੋਂ 2017 ਤੱਕ ਸੰਯੁਕਤ ਰਾਜ ਦੇ ਰਾਸ਼ਟਰਪਤੀ / From Wikipedia, the free encyclopedia
ਬਰਾਕ ਹੁਸੈਨ ਓਬਾਮਾ (ਜਨਮ 4 ਅਗਸਤ 1961) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ ਸੰਯੁਕਤ ਰਾਜ ਦੇ 44ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਪਹਿਲੇ ਅਫਰੀਕੀ-ਅਮਰੀਕੀ ਮੂਲ ਦੇ ਸਖਸ਼ ਸਨ ਜਿਹਨਾਂ ਨੇ ਇਸ ਤਰ੍ਹਾਂ ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਇਲੀਨੋਇਸ ਵਿੱਚ ਜਨਵਰੀ 1997 ਤੋਂ ਨਵੰਬਰ 2004 ਤੱਕ ਸੈਨੇਟਰ ਦੇ ਪਦ 'ਤੇ ਰਹੇ ਅਤੇ ਬਾਅਦ ਵਿੱਚ ਉਹ ਇਲੀਨੋਇਸ ਤੋਂ ਅਮਰੀਕੀ ਸੈਨੇਟਰ ਰਹੇ ਅਤੇ ਬਾਅਦ ਵਿੱਚ ਰਾਸ਼ਤਰਪਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ।
ਵਿਸ਼ੇਸ਼ ਤੱਥ ਬਰਾਕ ਓਬਾਮਾ, 44ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ ...
ਬਰਾਕ ਓਬਾਮਾ | |
---|---|
44ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ ਜਨਵਰੀ 20, 2009 – ਜਨਵਰੀ 20, 2017 | |
ਉਪ ਰਾਸ਼ਟਰਪਤੀ | ਜੋ ਬਾਈਡਨ |
ਤੋਂ ਪਹਿਲਾਂ | ਜਾਰਜ ਡਬਲਿਊ. ਬੁਸ਼ |
ਤੋਂ ਬਾਅਦ | ਡੋਨਲਡ ਟਰੰਪ |
ਇਲੀਨਾਏ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ ਜਨਵਰੀ 3, 2005 – ਨਵੰਬਰ 16, 2008 | |
ਤੋਂ ਪਹਿਲਾਂ | ਪੀਟਰ ਫਿਜ਼ਗੇਰਾਲਡ |
ਤੋਂ ਬਾਅਦ | ਰੋਲੈਂਡ ਬਰਿਸ |
ਨਿੱਜੀ ਜਾਣਕਾਰੀ | |
ਜਨਮ | ਬਰਾਕ ਹੁਸੈਨ ਓਬਾਮਾ ਦੂਜਾ (1961-08-04) ਅਗਸਤ 4, 1961 (ਉਮਰ 62) ਹੋਨੋਲੂਲੂ, ਹਵਾਈ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕ੍ਰੇਟਿਕ |
ਜੀਵਨ ਸਾਥੀ | |
ਬੱਚੇ |
|
ਮਾਪੇ |
|
ਰਿਹਾਇਸ਼ | ਕਾਲੋਰਮਾ (ਵਾਸ਼ਿੰਗਟਨ, ਡੀ.ਸੀ.) |
ਅਲਮਾ ਮਾਤਰ |
|
ਕਿੱਤਾ |
|
ਦਸਤਖ਼ਤ | |
ਵੈੱਬਸਾਈਟ | |
ਬੰਦ ਕਰੋ
ਬਰਾਕ ਓਬਾਮਾ ਦਾ ਜਨਮ 4 ਅਗਸਤ 1961 ਨੂੰ ਹਵਾਈ ਦੇ ਹੋਨੋਲੁਲੂ ਸ਼ਹਿਰ ਵਿਖੇ ਹੋਇਆ।