ਬਰਤਾਨਵੀ ਅੰਟਾਰਕਟਿਕ ਰਾਜਖੇਤਰ
From Wikipedia, the free encyclopedia
ਬਰਤਾਨਵੀ ਅੰਟਾਰਕਟਿਕ ਰਾਜਖੇਤਰ (BAT) ਅੰਟਾਰਕਟਿਕਾ ਦੀ ਇੱਕ ਕਾਤਰ ਹੈ ਜਿਹਦੇ ਉੱਤੇ ਸੰਯੁਕਤ ਬਾਦਸ਼ਾਹੀ ਆਪਣੇ 14 ਬਰਤਾਨਵੀ ਵਿਦੇਸ਼ੀ ਰਾਜਖੇਤਰਾਂ ਵਿੱਚੋਂ ਇੱਕ ਮੰਨ ਕੇ ਆਪਣਾ ਹੱਕ ਜਮਾਉਂਦੀ ਹੈ। ਇਹਦੇ ਵਿੱਚ 60°S ਅਕਸ਼ਾਂਸ਼ ਤੋਂ ਦੱਖਣਲਾ ਅਤੇ 20°W ਅਤੇ 80°W ਰੇਖਾਂਸ਼ਾਂ ਵਿਚਲਾ ਖੇਤਰ ਸ਼ਾਮਲ ਹੈ ਜੋ ਇੱਕ ਫ਼ਾਨਾ ਬਣਾਉਂਦਾ ਹੈ ਅਤੇ ਅਰਜਨਟੀਨਾ ਅਤੇ ਚਿਲੀ ਦੇ ਅੰਟਾਰਕਟਿਕਾ ਉਤਲੇ ਦਾਅਵਿਆਂ ਨਾਲ਼ ਟੱਕਰ ਖਾਂਦਾ ਹੈ।
ਵਿਸ਼ੇਸ਼ ਤੱਥ ਬਰਤਾਨਵੀ ਅੰਟਾਰਕਟਿਕ ਰਾਜਖੇਤਰਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ, ਰਾਜਧਾਨੀ ...
ਬਰਤਾਨਵੀ ਅੰਟਾਰਕਟਿਕ ਰਾਜਖੇਤਰ ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ | |||||
---|---|---|---|---|---|
| |||||
ਮਾਟੋ: "ਘੋਖ ਅਤੇ ਖੋਜ" | |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ | |||||
ਰਾਜਧਾਨੀ |
| ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ (ਯਥਾਰਥ) | ||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਕਮਿਸ਼ਨਰ | ਕੋਲਿਨ ਰਾਬਰਟਸ | ||||
• ਡਿਪਟੀ ਕਮਿਸ਼ਨਰ | ਜੇਨ ਰੰਬਲ | ||||
• ਪ੍ਰਸ਼ਾਸਕ | ਹੈਨਰੀ ਬਰਗੈਸ | ||||
• ਜ਼ੁੰਮੇਵਾਰ ਮੰਤਰੀa | ਮਾਰਕ ਸਿਮੰਡਸ | ||||
Establishment | |||||
• ਦਾਅਵਾ ਕੀਤਾ ਗਿਆ | 1908 | ||||
ਖੇਤਰ | |||||
• ਕੁੱਲ | 1,709,400 km2 (660,000 sq mi) | ||||
ਆਬਾਦੀ | |||||
• ਅਨੁਮਾਨ | 250 | ||||
ਮੁਦਰਾ | ਪਾਊਂਡ ਸਟਰਲਿੰਗ (GBP) | ||||
ਇੰਟਰਨੈੱਟ ਟੀਐਲਡੀ | .aq | ||||
|
ਬੰਦ ਕਰੋ