ਫਰੈਂਕਲਿਨ ਪਾਇਰਸ
From Wikipedia, the free encyclopedia
ਫਰੈਂਕਲਿਨ ਪਾਇਰਸ (23 ਨਵੰਬਰ, 1804 –8 ਅਕਤੂਬਰ, 1869) ਅਮਰੀਕਾ ਦਾ 14ਵਾਂ ਰਾਸ਼ਟਰਪਤੀ ਸੀ। ਆਪਦੇ ਗਿਆਰਾਂ ਸਾਲਾ ਦੇ ਪੁੱਤਰ ਦਾ ਪਦ ਸੰਭਾਲਣ ਤੋਂ ਦੋ ਮਹੀਨੇ ਪਹਿਲਾ ਹੀ ਕਤਲ ਹੋ ਗਿਆ ਤੇ ਸੋਗ ਵਿੱਚ ਡੁੱਬੇ ਫਰੈਂਕਲਿਨ ਪਾਇਰਸ ਨੇ ਸੋਗਮਈ ਵਾਤਾਵਰਨ ਵਿੱਚ ਰਾਸ਼ਟਰਪਤੀ ਪਦ ਦਾ ਅਹੁਦਾ ਸੰਭਾਲਿਆ ਸੀ। ਆਪ ਦਾ ਜਨਮ 23 ਨਵੰਬਰ 1804 ਵਿੱਚ ਹਿੱਲਜਬੋਰੋਹ, ਨਿਊ ਹੈਂਪਸ਼ਾਇਰ ਵਿਖੇ ਹੋਇਆ ਸੀ। ਆਪ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਾਰਨਾ ਪਿਆ ਅਤੇ ਆਪ ਨੇ ਰਾਸ਼ਟਰਪਤੀ ਦੇ ਅਹੁਦੇ ਤੱਕ ਪੁੱਜਣ ਲਈ ਸਾਰੇ ਰਸਤੇ ਨਾਲੋ-ਨਾਲ ਸਾਫ ਕਰ ਦਿਤੇ। ਆਪ ਨੇ ਬੋਡੋਇਨ ਕਾਲਜ ਵਿਚੋਂ ਗ੍ਰੈਜੂਏਸ਼ਨ ਤੋਂ ਮਗਰੋਂ ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ, 24 ਸਾਲਾਂ ਦੀ ਉਮਰ ਵਿੱਚ ਉਸ ਨੂੰ ਨਿਊ ਹੈਂਪਸ਼ਾਇਰ ਦੇ ਲੈਜਿਸਲੇਚਰ ਲਈ ਚੁਣਿਆ ਗਿਆ। ਦੋ ਸਾਲਾਂ ਬਾਅਦ ਉਹ ਸਪੀਕਰ ਬਣ ਗਿਆ।[1] 1830ਵਿਆਂ ਦੌਰਾਨ ਆਪ ਵਾਸ਼ਿੰਗਟਨ ਚਲਿਆ ਗਿਆ ਜਿਥੇ ਆਪ ਪਹਿਲਾਂ ਰੀਪਰਜ਼ੈਂਟੇਟਿਵ ਦੇ ਤੌਰ 'ਤੇ ਅਤੇ ਫਿਰ ਸੈਨੇਟਰ ਵਜੋਂ ਕੰਮ ਕੀਤਾ।
ਵਿਸ਼ੇਸ਼ ਤੱਥ ਫਰੈਂਕਲਿਨ ਪਾਇਰਸ, 14ਵਾਂ ਰਾਸ਼ਟਰਪਤੀ ...
ਫਰੈਂਕਲਿਨ ਪਾਇਰਸ | |
---|---|
14ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1853 – 4 ਮਾਰਚ, 1857 | |
ਉਪ ਰਾਸ਼ਟਰਪਤੀ | ਵਿਲੀਅਮ ਆਰ. ਕਿੰਗ (1853) ਕੋਈ ਨਹੀਂ (1853–1857) |
ਤੋਂ ਪਹਿਲਾਂ | ਮਿਲਾਰਡ ਫਿਲਮੋਰ |
ਤੋਂ ਬਾਅਦ | ਜੇਮਸ ਬੁਕਾਨਾਨ |
ਨਿਊ ਹੈਂਪਸ਼ਾਇਰ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 4 ਮਾਰਚ, 1837 – 28 ਫਰਵਰੀ, 1842 | |
ਤੋਂ ਪਹਿਲਾਂ | ਜੋਹਨ ਪੇਜ਼ |
ਤੋਂ ਬਾਅਦ | ਲਿਉਨਾਰਡ ਵਿਲਕੋਕਸ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਨਿਊ ਹੈਂਪਸ਼ਾਇਰ ਦੇ ਨਿਊ ਹੈਂਪਸ਼ਾਇਰ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 4 ਮਾਰਚ, 1833 – 3 ਮਾਰਚ, 1837 | |
ਤੋਂ ਪਹਿਲਾਂ | ਜੋਸਫ ਹੈਮਨਜ਼ |
ਤੋਂ ਬਾਅਦ | ਜਰੇਡ ਵਿਲੀਅਮਜ਼ |
ਨਿੱਜੀ ਜਾਣਕਾਰੀ | |
ਜਨਮ | (1804-11-23)ਨਵੰਬਰ 23, 1804 ਹਿੱਲਜਬੋਰੋਹ, ਨਿਊ ਹੈਂਪਸ਼ਾਇਰ |
ਮੌਤ | ਅਕਤੂਬਰ 8, 1869(1869-10-08) (ਉਮਰ 64) ਨਿਊ ਹੈਂਪਸ਼ਾਇਰ |
ਸਿਆਸੀ ਪਾਰਟੀ | ਡੈਮੋਕ੍ਰੈਟਿਕ ਪਾਰਟੀ |
ਜੀਵਨ ਸਾਥੀ |
ਜੇਨ ਪੀਅਰਸ
(ਵਿ. 1834; |
ਬੱਚੇ | 3 |
ਸਿੱਖਿਆ |
|
ਪੇਸ਼ਾ | ਵਕੀਲ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਨਿਊ ਹੈਂਪਸ਼ਾਇਰ ਸੰਯੁਕਤ ਰਾਜ ਅਮਰੀਕਾ |
ਬ੍ਰਾਂਚ/ਸੇਵਾ | ਨਿਊ ਹੈਂਪਸ਼ਾਇਰ ਮਿਲੀਟੀਆ ਸੰਯੁਕਤ ਰਾਜ ਫੌਜ |
ਸੇਵਾ ਦੇ ਸਾਲ | 1831–1847 (ਮਿਲੀਟੀਆ) 1847–1848 (ਆਰਮੀ) |
ਰੈਂਕ | ਕਰਨਲ (ਮਿਲੀਟੀਆ) ਬ੍ਰਗੇਡੀਅਰ (ਆਰਮੀ) |
ਲੜਾਈਆਂ/ਜੰਗਾਂ | ਮੈਕਸੀਕਨ-ਅਮਰੀਕੀ ਯੁੱਧ • ਕੰਟਰੇਰਸ ਦੀ ਲੜਾਈ • ਚਰੂਬੁਸਕੋ ਦੀ ਲੜਾਈ • ਮੋਲੀਨੋ ਡੇਲ ਰੇ ਦੀ ਲੜਾਈ • ਚਾਪੁਲਤੇਪੇਕ ਦੀ ਲੜਾਈ • ਮੈਕਸੀਕੋ ਸ਼ਹਿਰ ਦੀ ਲੜਾਈ |
ਬੰਦ ਕਰੋ