ਪੋਪ
From Wikipedia, the free encyclopedia
ਪੋਪ (ਲਾਤੀਨੀ: [papa] Error: {{Lang}}: text has italic markup (help); ਯੂਨਾਨੀ: πάππας ਪਿਤਾ ਲਈ ਬੱਚਿਆਂ ਦੁਆਰਾ ਵਰਤੇ ਜਾਣ ਵਾਲੇ ਸ਼ਬਦ, ਪਾਪਾਸ ਤੋਂ),[1][2] ਰੋਮਨ ਕੈਥੋਲਿਕ ਗਿਰਜਾ ਘਰ ਦੇ ਚੋਟੀ ਦੇ ਧਰਮ ਗੁਰੂ,ਰੋਮ ਦੇ ਬਿਸ਼ਪ ਅਤੇ ਵੈਟੀਕਨ ਦੇ ਬਾਦਸ਼ਾਹ ਨੂੰ ਪੋਪ ਕਹਿੰਦੇ ਹਨ।[3] ਪੋਪ ਨੂੰ ਦੁਨੀਆ ਭਰ ਦੇ ਕੈਥੋਲਿਕ ਇਸਾਈਆਂ ਦਾ ਧਰਮਗੁਰੂ ਮੰਨਿਆ ਜਾਂਦਾ ਹੈ। ਅੱਜ ਵੀ ਵੈਟੀਕਨ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ ਧਾਰਮਿਕ ਸੰਸਥਾਵਾਂ 'ਚੋਂ ਇੱਕ ਹੈ। ਵੈਟੀਕਨ ਸਿਟੀ (ਰੋਮ) ਦੁਨੀਆ ਭਰ ਦੇ 1.2 ਅਰਬ ਕੈਥੋਲਿਕ ਇਸਾਈਆਂ ਦੀ ਸਰਵਉੱਚ ਧਾਰਮਿਕ ਪੀਠ ਹੈ। 28 ਫਰਵਰੀ 2013 ਨੂੰ ਵੈਟੀਕਨ ਦੇ 266ਵੇਂ ਪੋਪ ਬਣੇ ਪੋਪ ਫ਼ਰਾਂਸਿਸ ਨੇ ਅਹੁਦਾ ਸੰਭਾਲਿਆ ਸੀ। ਵੈਟੀਕਨ ਦੇ ਪ੍ਰਸ਼ਾਸਕੀ ਢਾਂਚੇ ਦੇ ਪੁਨਰਗਠਨ ਅਤੇ ਅਕਾਊਂਟਸ ਵਾਲੀਆਂ ਕਿਤਾਬਾਂ ਦੇ ਨਿਰੀਖਣ ਕੀਤ ਤੇ ਕੁਝ ਸੁਝਾ ਦਿਤੇ।
ਵਿਸ਼ੇਸ਼ ਤੱਥ ਬਿਸ਼ਪ ਖੇਤਰ ਰੋਮ, ਹੁਣ:ਪੋਪ ਫ਼ਰਾਂਸਿਸ 13 ਮਾਰਚ 2013 ਤੋਂ ...
ਬਿਸ਼ਪ ਖੇਤਰ ਰੋਮ | |
---|---|
ਬਿਸ਼ਪ | |
ਕੈਥੋਲਿਕ | |
ਹੁਣ: ਪੋਪ ਫ਼ਰਾਂਸਿਸ 13 ਮਾਰਚ 2013 ਤੋਂ | |
ਸੂਬਾ: | ਰੋਮ |
ਬਿਸ਼ਪ_ਖੇਤਰ: | ਬਿਸ਼ਪ ਖੇਤਰ ਰੋਮ |
ਮੁੱਖ ਗਿਰਜਾ ਘਰ: | ਸੇਂਟ ਜੋਹਨ ਲਟਰਨ |
ਪਹਿਲਾ_ਬਿਸ਼ਪ: | ਸੇਂਟ ਪੀਟਰ |
ਨਿਰਮਾਣ: | ਪਹਿਲੀ ਸਦੀ |
ਵੈੱਬਸਾਈਟ: | The Holy Father |
ਬੰਦ ਕਰੋ