ਪੁਰਾਣਾ ਵੱਡਾ ਗਿਰਜਾਘਰ, ਸਾਲਾਮਾਂਕਾ
From Wikipedia, the free encyclopedia
ਪੁਰਾਣਾ ਵੱਡਾ ਗਿਰਜਾਘਰ ਸਾਲਾਮਾਂਕਾ, ਸਪੇਨ ਦੇ ਦੋ ਵੱਡੇ-ਗਿਰਜਾਘਰਾਂ ਵਿੱਚੋਂ ਇੱਕ ਹੈ। ਦੂਸਰੇ ਵੱਡੇ ਗਿਰਜਾਘਰ ਦਾ ਨਾਂ ਨਵਾਂ ਵੱਡਾ ਗਿਰਜਾਘਰ, ਸਾਲਾਮਾਂਕਾ ਹੈ। ਇਸ ਦੀ ਸਥਾਪਨਾ ਬਿਸ਼ਪ ਪੇਰੀਗੋਰਦ ਦੇ ਖੇਰੋਨੀਮੋ ਦੁਆਰਾ 12ਵੀਂ ਸਦੀ ਵਿੱਚ ਕੀਤੀ ਗਈ ਅਤੇ 14ਵੀਂ ਸਦੀ ਵਿੱਚ ਜਾ ਕੇ ਇਸ ਦੀ ਉਸਾਰੀ ਪੂਰੀ ਹੋਈ। ਇਹ ਸਾਂਤਾ ਮਾਰੀਆ ਦੇ ਲਾ ਸੇਦੇ(Santa Maria de la Sede) ਨੂੰ ਸਮਰਪਿਤ ਹੈ।
ਵਿਸ਼ੇਸ਼ ਤੱਥ ਪੁਰਾਣਾ ਵੱਡਾ ਗਿਰਜਾਘਰ, ਸਾਲਾਮਾਂਕਾ, ਸਥਿਤੀ ...
ਪੁਰਾਣਾ ਵੱਡਾ ਗਿਰਜਾਘਰ, ਸਾਲਾਮਾਂਕਾ | |
---|---|
es | |
ਸਥਿਤੀ | ਸਾਲਾਮਾਂਕਾ, ਸਪੇਨ |
ਦੇਸ਼ | ਸਪੇਨ |
ਸੰਪਰਦਾਇ | ਕੈਥੋਲਿਕ ਗਿਰਜਾਘਰ |
ਵੈਬਸਾਈਟ | elizagipuzkoa.org |
Architecture | |
Status | ਸਮਾਰਕ |
Heritage designation | ਬੀਏਨ ਦੇ ਇੰਤੇਰੇਸ ਕੁਲਤੂਰਾਲ |
Style | ਗੌਥਿਕ |
Years built | 12ਵੀਂ ਸਦੀ - 14ਵੀਂ ਸਦੀ |
ਬੰਦ ਕਰੋ
ਇਸ ਦੀ ਇੱਕ ਕੰਧ ਉੱਤੇ 53 ਚਿੱਤਰ ਬਣੇ ਹੋਏ ਹਨ ਜਿਹਨਾਂ ਵਿੱਚੋਂ 12 15ਵੀਂ ਸਦੀ ਦੇ ਇਤਾਲਵੀ ਚਿੱਤਰਕਾਰ ਦੇਲੋ ਦੇਲੀ ਦੁਆਰਾ ਬਣਾਈਆਂ ਗਈਆਂ ਹਨ। ਇਹਨਾਂ ਵਿੱਚ ਈਸਾ ਅਤੇ ਸੰਤ ਮੇਰੀ ਦੇ ਜੀਵਨ ਦਾ ਵਰਣਨ ਕੀਤਾ ਗਿਆ ਹੈ।