ਪਾਰੋ, ਭੂਟਾਨ
From Wikipedia, the free encyclopedia
ਪਾਰੋ ਇੱਕ ਕਸਬਾ ਹੈ ਜੋ ਕਿ ਭੂਟਾਨ ਵਿੱਚ ਪਾਰੋ ਘਾਟੀ ਕੋਲ ਜ਼ਿਲ੍ਹਾ ਪਾਰੋ ਦੇ ਕੋਲ ਸਥਿਤ ਹੈ। ਇਹ ਇੱਕ ਇਤਿਹਾਸਿਕ ਕਸਬਾ ਹੈ ਅਤੇ ਇਸ ਕਸਬੇ ਦਾ ਆਲੇ-ਦੁਆਲੇ ਅਤੇ ਇਸ ਦੇ ਅੰਦਰ ਕਈ ਇਤਿਹਾਸਿਕ ਇਮਾਰਤਾਂ ਵੀ ਪਾਈਆਂ ਜਾਂਦੀਆਂ ਹਨ। ਇੱਥੇ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬਣਿਆ ਹੋਇਆ ਹੈ, ਜਿਸਦਾ ਨਾਂਮ 'ਪਾਰੋ ਹਵਾਈ ਅੱਡਾ' ਰੱਖਿਆ ਗਿਆ ਹੈ।
ਵਿਸ਼ੇਸ਼ ਤੱਥ ਪਾਰੋ སྤ་རོ་, ਦੇਸ਼ ...
ਪਾਰੋ
སྤ་རོ་ | |
---|---|
ਦੇਸ਼ | ਭੂਟਾਨ |
ਜਿਲ੍ਹਾ | ਪਾਰੋ ਜ਼ਿਲ੍ਹਾ |
ਗੇਵਾਗ | ਵਾਂਗਚਾਂਗ ਗੇਵਾਗ |
ਥ੍ਰੋਮਡੇ | ਪਾਰੋ |
ਉੱਚਾਈ ་ ਪਾਰੋ ਦੇ ਹਵਾਈ ਅੱਡੇ 'ਤੇ | 7,200 ft (2,200 m) |
ਆਬਾਦੀ | |
• ਕੁੱਲ | 15,000 |
ਸਮਾਂ ਖੇਤਰ | ਯੂਟੀਸੀ+6 (ਭੂਟਾਨੀ ਸਮਾਂ) |
ਏਰੀਆ ਕੋਡ | +975-8 |
ਜਲਵਾਯੂ | ਸਮੁੰਦਰੀ ਜਲਵਾਯੂ |
ਬੰਦ ਕਰੋ