ਨੋਰਮਨ ਪ੍ਰਿਚਰਡ
From Wikipedia, the free encyclopedia
ਨੋਰਮਨ ਗਿਲਬਰਟ ਪ੍ਰਿਚਰਡ (23 ਜੂਨ 1877 – 31 ਅਕਤੂਬਰ 1929) ਇੱਕ ਭਾਰਤੀ ਐਥਲੀਟ ਸੀ[1]। ਐਥਲੀਟ ਬਣਨ ਤੋਂ ਬਾਅਦ ਉਹ ਹਾਲੀਵੁੱਡ ਵਿੱਚ ਚਲਿਆ ਗਿਆ ਸੀ। ਉਸ ਦੇ ਮਾਤਾ-ਪਿਤਾ ਬ੍ਰਿਟਿਸ਼ ਸਨ ਅਤੇ ਉਹ ਵੀ ਬਾਅਦ ਵਿੱਚ ਪੱਕੇ ਤੌਰ 'ਤੇ 1905 ਵਿੱਚ ਗ੍ਰੇਟ ਬ੍ਰਿਟੇਨ ਚਲਾ ਗਿਆ[2]।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਨੋਰਮਨ ਗਿਲਬਰਟ ਪ੍ਰਿਚਰਡ |
Ethnicity | ਬ੍ਰਿਟਿਸ਼ |
ਜਨਮ | (1877-06-23)23 ਜੂਨ 1877 ਕਲਕੱਤਾ , ਬ੍ਰਿਟਿਸ਼ ਭਾਰਤ |
ਮੌਤ | 31 ਅਕਤੂਬਰ 1929(1929-10-31) (ਉਮਰ 52) ਲਾਸ ਐਂਜਲਸ, ਅਮਰੀਕਾ |
ਪੜ੍ਹਾਈ | Saint Xavier's College |
ਖੇਡ | |
ਖੇਡ | ਐਥਲੈਟਿਕਸ |
ਈਵੈਂਟ | 200 metre hurdles |
ਬੰਦ ਕਰੋ
ਪ੍ਰਿਚਾਰਡ ਪਹਿਲਾ ਐਥਲੀਟ ਸੀ ਜਿਸਨੇ ਭਾਰਤ ਅਤੇ ਕਿਸੇ ਏਸ਼ੀਅਨ ਦੇਸ਼ ਦੀ ਪ੍ਰਤੀਨਿਧਤਾ ਓਲੰਪਿਕ ਖੇਡਾਂ ਵਿੱਚ ਕੀਤੀ। ਉਸਨੇ 1900 ਦੀਆਂ ਉਲੰਪਿਕ ਖੇਡਾਂ ਵਿੱਚ 200 ਮੀਟਰ ਦੌੜ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਦੋ ਤਗਮੇ ਜਿੱਤੇ।