ਨੇਪਾਲ ਭਾਸ਼ਾ
ਸਿਨੋ-ਤਿੱਬਤੀਅਨ ਭਾਸ਼ਾ / From Wikipedia, the free encyclopedia
ਨੇਪਾਲ ਭਾਸ਼ਾ (ਨੇਵਾਰੀ ਅਤੇ ਨੇਪਾਲ ਭਾਇ) ਨੇਪਾਲ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਭਾਸ਼ਾ ਚੀਨੀ-ਤਿੱਬਤੀ ਭਾਸ਼ਾ-ਪਰਵਾਰ ਦੇ ਅੰਤਰਗਤ ਤਿੱਬਤੀ-ਬਰਮੇਲੀ ਸਮੂਹ ਵਿੱਚ ਸੰਯੋਜਿਤ ਹੈ। ਇਹ ਦੇਵਨਾਗਰੀ ਲਿਪੀ ਵਿੱਚ ਵੀ ਲਿਖੀ ਜਾਣ ਵਾਲੀ ਇੱਕ ਮਾਤਰ ਚੀਨੀ-ਤਿੱਬਤੀ ਭਾਸ਼ਾ ਹੈ। ਇਹ ਭਾਸ਼ਾ ਦੱਖਣ ਏਸ਼ੀਆ ਦੀ ਸਭ ਤੋਂ ਪ੍ਰਾਚੀਨ ਇਤਹਾਸ ਵਾਲੀ ਤਿੱਬਤੀ-ਬਰਮੇਲੀ ਭਾਸ਼ਾ ਹੈ, ਅਤੇ ਤਿੱਬਤੀ ਬਰਮੇਲੀ ਭਾਸ਼ਾ ਵਿੱਚ ਚੌਥੀ ਸਭ ਤੋਂ ਪ੍ਰਾਚੀਨ ਕਾਲ ਤੋਂ ਵਰਤੋ ਵਿੱਚ ਲਿਆਈ ਜਾਣ ਵਾਲੀ ਭਾਸ਼ਾ ਹੈ।
ਵਿਸ਼ੇਸ਼ ਤੱਥ ਨੇਪਾਲ ਭਾਸ਼ਾ, ਜੱਦੀ ਬੁਲਾਰੇ ...
ਨੇਪਾਲ ਭਾਸ਼ਾ | |
---|---|
नेपाल भाषा | |
ਜੱਦੀ ਬੁਲਾਰੇ | ਨੇਪਾਲ |
ਨਸਲੀਅਤ | ਨਵਾ ਲੋਕ |
Native speakers | 1.42 ਮਿਲੀਅਨ (2011 ਦੀ ਜਨਗਣਨਾ) |
ਚੀਨੀ-ਤਿੱਬਤੀ
| |
ਮੁੱਢਲੇ ਰੂਪ | ਕਲਾਸੀਕਲ ਨੇਪਾਲ ਭਾਸ਼ਾ
|
ਉੱਪ-ਬੋਲੀਆਂ |
|
ਲਿਖਤੀ ਪ੍ਰਬੰਧ | ਦੇਵਨਾਗਰੀ, ਪਹਿਲਾਂ ਭਿੰਨ ਭਿੰਨ ਨੇਪਾਲ ਲਿਪੀਆਂ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਨੇਪਾਲ ਫਰਮਾ:Country data ਸਿੱਕਮ ਸਿੱਕਮ |
ਰੈਗੂਲੇਟਰ | ਨੇਪਾਲ ਭਾਸ਼ਾ ਅਕੈਡਮੀ ਨੇਪਾਲ ਭਾਸ਼ਾ ਪਰਿਸ਼ਦ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | new |
ਆਈ.ਐਸ.ਓ 639-3 | Either:new – ਨੇਪਾਲ ਭਾਸ਼ਾ, ਨੇਵਾਰੀnwx – ਮਧ ਨੇਵਾਰ |
Linguist List | nwx ਮਧ ਨੇਵਾਰ |
Glottolog | newa1246 |
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA. |
ਬੰਦ ਕਰੋ