ਨਿਓਲਾ
From Wikipedia, the free encyclopedia
ਨਿਉਲੇ ਦੱਖਣੀ ਯੂਰੇਸ਼ੀਆ ਅਤੇ ਮਹਾਂਦੀਪੀ ਅਫ਼ਰੀਕਾ ਵਿੱਚ ਮਿਲਦੇ ਹਰਪੈਸਟੀਡੀ (Herpestidae) ਪਰਿਵਾਰ ਦੀਆਂ 33[2] ਜੀਵਤ ਜਾਤੀਆਂ ਨੂੰ ਕਿਹਾ ਜਾਂਦਾ ਹੈ।[1] ਮਾਦਾਗਾਸਕਰ ਵਿੱਚ ਉਪ-ਪਰਿਵਾਰ ਗੈਲਿਡੀਨੀ (Galidiinae) ਦੀਆਂ ਚਾਰ ਹੋਰ ਪ੍ਰਜਾਤੀਆਂ, ਜੋ ਪਹਿਲਾਂ ਇਸੇ ਪਰਿਵਾਰ ਵਿੱਚ ਸ਼ਾਮਲ ਸਨ, ਨੂੰ ਵੀ ਕਈ ਵਾਰ ਨਿਉਲਾ ਜਾਂ ਨਿਉਲੇ-ਵਰਗਾ ਕਹਿ ਦਿੱਤਾ ਜਾਂਦਾ ਹੈ।
ਵਿਸ਼ੇਸ਼ ਤੱਥ ਨਿਓਲਾ, Scientific classification ...
ਨਿਓਲਾ[1] | |
---|---|
ਆਮ ਬੌਣਾ ਨਿਓਲਾ, | |
Scientific classification | |
Kingdom: | ਪਸ਼ੂ |
Phylum: | ਰੀੜ੍ਹਦਾਰ |
Class: | ਥਣਧਾਰੀ |
Order: | ਮਾਸਾਹਾਰੀ |
Suborder: | ਫ਼ੈਲੀਫ਼ਾਰਮੀਆ |
Family: | ਹਰਪੈਸਟੀਡੀ ਬੋਨਾਪਾਰਤ, 1845 |
Synonyms | |
|
ਬੰਦ ਕਰੋ
ਨਿਉਲਾ ਇੱਕ ਛੋਟਾ ਜਿਹਾ ਜਾਨਵਰ ਹੈ ਜੋ ਬਿੱਲੀ ਨਾਲ ਮਿਲਦਾ ਜੁਲਦਾ ਹੈ ਅਤੇ ਦੁਨੀਆ ਦੇ ਗਰਮ ਇਲਾਕਿਆਂ ਵਿੱਚ ਮਿਲਦਾ ਹੈ।