ਥਿਓਡੋਰ ਹਰਜ਼ਲ
ਮਾਡਰਨ ਰਾਜਨੀਤਕ ਜ਼ਯੋਨਿਜ਼ਮ ਦਾ ਪਿਤਾਮਾ / From Wikipedia, the free encyclopedia
ਥੀਓਡੋਰ ਹਰਜ਼ਲ (ਹਿਬਰੂ: תאודור הֶרְצֵל; Theodor Herzl; 2 ਮਈ 1860 – 3 ਜੁਲਾਈ 1904) ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਸੀ। ਉਸ ਨੂੰ ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ ਮੰਨਿਆ ਜਾਂਦਾ ਹੈ। ਉਸ ਨੇ ਸੰਸਾਰ ਯਹੂਦੀਵਾਦੀ ਸੰਘ ਬਣਾਇਆ ਅਤੇ ਯਹੂਦੀਆਂ ਦੇ ਫਿਲਿਸਤੀਨ ਆਉਣ ਨੂੰ ਪ੍ਰੋਤਸਾਹਿਤ ਕੀਤਾ ਤਾਂਕਿ ਯਹੂਦੀ ਰਾਜ ਦਾ ਨਿਰਮਾਣ ਕੀਤਾ ਜਾ ਸਕੇ।
ਵਿਸ਼ੇਸ਼ ਤੱਥ ਥੀਓਡੋਰ ਹਰਜ਼ਲ, ਜਨਮ ...
ਥੀਓਡੋਰ ਹਰਜ਼ਲ | |
---|---|
ਜਨਮ | ਬੇਂਜਾਮਿਨ ਜ਼ੇ'ਏਵ ਹਰਜ਼ਲ (1860-05-02)2 ਮਈ 1860 Budapest, Kingdom of Hungary |
ਮੌਤ | 3 ਜੁਲਾਈ 1904(1904-07-03) (ਉਮਰ 44) Edlach, Austria-Hungary |
ਕਬਰ | 1904–1949: Döblinger Friedhof, Vienna, Austria 1949–present: Mt. Herzl, Jerusalem 31°46′26″N 35°10′50″E |
ਨਾਗਰਿਕਤਾ | Austria-Hungary |
ਸਿੱਖਿਆ | ਕਾਨੂੰਨ |
ਅਲਮਾ ਮਾਤਰ | University of Vienna |
ਪੇਸ਼ਾ | ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ, ਰਾਜਨੀਤਕ ਕਾਰਕੁਨ |
ਲਈ ਪ੍ਰਸਿੱਧ | ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ |
ਜੀਵਨ ਸਾਥੀ |
Julie Naschauer
(ਵਿ. 1889–1904) |
ਦਸਤਖ਼ਤ | |
ਬੰਦ ਕਰੋ