ਥਾਮਸ ਪੇਨ
From Wikipedia, the free encyclopedia
ਥਾਮਸ ਪੇਨ (ਅੰਗਰੇਜ਼ੀ: Thomas Paine, 9 ਫਰਵਰੀ 1737 - 8 ਜੂਨ 1809) ਇੱਕ ਲੇਖਕ, ਕਾਢੀ, ਬੁੱਧੀਜੀਵੀ, ਕ੍ਰਾਂਤੀਕਾਰੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਮਿਆਂ ਵਿੱਚੋਂ ਇੱਕ ਸਨ। ਉਹਨਾਂ ਦਾ ਜਨਮ ਇੰਗਲੈਂਡ ਦੇ ਨਾਰਫਕ ਕਾਉਂਟੀ ਦੇ ਥਟਫਰਡ ਸ਼ਹਿਰ ਵਿੱਚ ਹੋਇਆ ਸੀ ਅਤੇ 1774 ਵਿੱਚ ਉਹ ਇੰਗਲੈਂਡ ਛੱਡ ਅਮਰੀਕਾ ਵਿੱਚ ਜਾ ਬਸੇ। ਉਹਨਾਂ ਨੇ ਸੰਨ 1776 ਦੀ ਅਮਰੀਕੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ।
ਵਿਸ਼ੇਸ਼ ਤੱਥ ਥਾਮਸ ਪੇਨ, ਜਨਮ ...
ਥਾਮਸ ਪੇਨ | |
---|---|
ਜਨਮ | 9 ਫਰਵਰੀ 1737 Thetford, Norfolk, Great Britain |
ਮੌਤ | 8 ਜੂਨ 1809(1809-06-08) (ਉਮਰ 72) ਨਿਊਯਾਰਕ ਸਿਟੀ, ਨਿਊਯਾਰਕ, ਯੂ ਐਸ |
ਕਾਲ | 18th-century philosophy |
ਸਕੂਲ | Enlightenment, Liberalism, Radicalism, Republicanism |
ਮੁੱਖ ਰੁਚੀਆਂ | ਰਾਜਨੀਤੀ, ਨੈਤਿਕਤਾ, ਧਰਮ |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
ਬੰਦ ਕਰੋ