ਤੇਨਜ਼ਿੰਗ ਨੋਰਗੇ
From Wikipedia, the free encyclopedia
ਤੇਨਜ਼ਿੰਗ ਨੋਰਗੇ ਇੱਕ ਨੇਪਾਲੀ ਪਰਬਤਰੋਹੀ ਸੀ। ਉਹ ਇਤਿਹਾਸ ਵਿੱਚ ਮਾਉਂਟ ਐਵਰੈਸਟ ਉੱਤੇ ਚੜ੍ਹਨ ਵਾਲੇ ਦੋ ਮਨੁੱਖਾਂ ਵਿੱਚੋਂ ਇੱਕ ਸੀ। ਉਹ ਇਸ ਪਹਾੜੀ ਉੱਤੇ ਨਿਊਜ਼ੀਲੈਂਡ ਦੇ ਐਡਮੰਡ ਹਿਲਰੀ ਨਾਲ ਚੜ੍ਹਿਆ ਸੀ।[1][2] ਟਾਈਮ ਮੈਗਜ਼ੀਨ ਦੁਆਰਾ ਉਸਨੂੰ 20ਵੀਂ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਗਿਆ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ਵੇਲੇ ਨਾਂ ...
ਨਿੱਜੀ ਜਾਣਕਾਰੀ | |
---|---|
ਜਨਮ ਵੇਲੇ ਨਾਂ | ਨਾਮਗਿਆਲ ਵਾਂਗਡੀ |
ਮੁੱਖ ਕਿੱਤਾ | ਪਰਬਤਰੋਹੀ |
ਜਨਮ | (1914-05-29)29 ਮਈ 1914 ਖ਼ੁਮਬੂ, ਸੋਲੂਖ਼ੁਮਬੂ ਜ਼ਿਲ੍ਹਾ, Sagarmatha Zone, ਨੇਪਾਲ |
ਮੌਤ | 9 ਮਈ 1986(1986-05-09) (ਉਮਰ 71) ਦਾਰਜਲਿੰਗ, ਪੱਛਮੀ ਬੰਗਾਲ, ਭਾਰਤ |
ਕੌਮੀਅਤ | Nepalese |
ਕਰੀਅਰ | |
ਸ਼ੁਰੂਆਤੀ ਉਮਰ | 19 ਸਾਲ |
ਸ਼ੁਰੂਆਤੀ ਕਿੱਤਾ | Porter |
ਯਾਦ ਰੱਖਣਯੋਗ ਉੱਦਮ | First ascent of Mount Everest, 1953 |
ਪ੍ਰਸਿੱਧ ਜੋੜੀਦਾਰ | ਐਡਮੰਡ ਹਿਲਰੀ |
ਪਰਿਵਾਰ | |
ਪਤਨੀ | ਦਾਵਾ ਫੁਤੀ (m. ? - 1944) Ang Lahmu (m. ? - ?) Dakku (m. ? - ?) |
ਬੱਚੇ | Nima Dorje, Pem Pem, Nima, Jamling, Norbu, Deki & Dhamey |
ਬੰਦ ਕਰੋ