ਤੂੜੀ
ਪਸ਼ੂਆਂ ਲਈ ਚਾਰਾ, ਖੇਤੀਬਾੜੀ ਉਤਪਾਦ / From Wikipedia, the free encyclopedia
ਤੂੜੀ, ਖੇਤੀਬਾੜੀ ਦਾ ਇੱਕ ਸਾਥੀ-ਉਤਪਾਦ ਹੈ। ਝੋਨਾ, ਕਣਕ, ਜੌਂ, ਆਦਿ ਫਸਲਾਂ ਦੀਆਂ ਵਾਧੂ ਡੰਡੀਆਂ ਨੂੰ ਤੂੜੀ ਕਹਿੰਦੇ ਹਨ। ਤੂੜੀ ਬਹੁਤ ਸਾਰੇ ਕੰਮਾਂ ਲਈ ਲਾਭਦਾਇਕ ਹੈ, ਇਸਨੂੰ ਪਛੂਆਂ ਦੇ ਚਾਰਾ, ਬਾਲਣ, ਪਛੂਆਂ ਦੇ ਬਿਸਤਰਾ,ਆਦਿ ਦੇ ਵਜੋਂ ਵਰਤਿਆ ਜਾ ਸਕਦਾ। ਤੂੜੀ ਨੂੰ ਤਰ੍ਹਾਂ-ਤਰ੍ਹਾਂ ਦੇ ਬੰਡਲ ਬਣਾ ਕੇ ਜਾਂ ਇੱਕ ਵੱਡੀ ਢੇਰੀ ਬਣਾ ਕੇ ਭੰਡਾਰਿਤ ਕੀਤਾ ਜਾਂਦਾ ਹੈ। ਇਹ ਬੰਡਲ ਚਤੁਰਭੁਜ, ਗੋਲ ਜਾ ਹੋਰ ਆਕਾਰਾਂ ਵਿੱਚ ਹੋ ਸਕਦੇ ਕਿ ਬੇਲਰ ਦੀ ਕਿਸਮ ਉੱਤੇ ਨਿਰਭਰ ਹੁੰਦਾ ਹੈ।