ਤੁੰਗਭੱਦਰਾ ਡੈਮ
From Wikipedia, the free encyclopedia
ਗ਼ਲਤੀ: ਅਕਲਪਿਤ < ਚਾਲਕ।
ਵਿਸ਼ੇਸ਼ ਤੱਥ ਤੁੰਗਭੱਦਰਾ ਡੈਮ, ਟਿਕਾਣਾ ...
ਤੁੰਗਭੱਦਰਾ ਡੈਮ | |
---|---|
ਟਿਕਾਣਾ | ਹੋਸਪੈਟ, ਬਲਾਰੀ ਜ਼ਿਲ੍ਹਾ ਕਰਨਾਟਕ ਭਾਰਤ |
ਉਸਾਰੀ ਸ਼ੁਰੂ ਹੋਈ | 1949 |
ਉਦਘਾਟਨ ਮਿਤੀ | 1953 |
ਮਾਲਕ | ਕਰਨਾਟਕ ਪ੍ਰਾਂਤ |
ਓਪਰੇਟਰ | ਤੁੰਗਭੱਦਰਾ ਬੋਰਡ |
Dam and spillways | |
ਡੈਮ ਦੀ ਕਿਸਮ | 701 ਮੀਟਰ ਲੰਬਾ |
ਰੋਕਾਂ | ਤੁੰਗਭੱਦਰਾ ਦਰਿਆ |
ਉਚਾਈ | ਡੂੰਘੀ ਥਾਂ ਤੋਂ 49.50 m (162 ft) |
ਲੰਬਾਈ | 2,449 m (8,035 ft) |
ਸਪਿੱਲਵੇ ਸਮਰੱਥਾ | 650,000 ਘਣਸੈਟੀਮੀਟਰ |
Reservoir | |
ਪੈਦਾ ਕਰਦਾ ਹੈ | ਤੁੰਗਭੱਦਰਾ ਸਰੋਵਰ |
ਕੁੱਲ ਸਮਰੱਥਾ | 101 ਇੱਕ ਹਜ਼ਾਰ ਮਿਲੀਅਨ ਕਿਉਬਿਕ ਫੁੱਟ ਅਤੇ 498 ਮੀਟਰ ਸਮੁੱਦਰ ਤਲ ਤੋਂ ਉਚਾਈ |
ਸਰਗਰਮ ਸਮਰੱਥਾ | 98.7 ਹਜ਼ਾਰ ਮਿਲੀਅਨ ਕਿਉਬਿਕ ਫੁੱਟ (498 ਮੀਟਰ ਸਮੁੱਦਰ ਤਲ ਤੋਂ) |
ਗੈਰਸਰਗਰਮ ਸਮਰੱਥਾ | 2.3 ਹਜ਼ਾਰ ਮਿਲੀਅਨ ਕਉਬਿਨ ਫੁੱਟ (477.01 ਮੀਟਰ ਸਮੁੱਦਰ ਤਲ ਤੋਂ ਹੇਠਾ) |
Catchment area | 28,180 km2 (10,880 sq mi) |
ਤਲ ਖੇਤਰਫਲ | 350 km2 (140 sq mi) |
Power Station | |
ਓਪਰੇਟਰ | ਕਰਨਾਟਕ ਸਰਕਾਰ |
Turbines | ਡੈਮ ਦੇ ਪੈਰਾਂ ਤੇ |
Installed capacity | 127 ਮੈਗਾਵਾਟ |
ਵੈੱਬਸਾਈਟ www.tbboard.gov.in |
ਬੰਦ ਕਰੋ
ਤੁੰਗਭੱਦਰਾ ਡੈਮ ਕਰਨਾਟਕ ਪ੍ਰਾਂਤ ਦੀ ਕ੍ਰਿਸ਼ਨਾ ਦਰਿਆ ਦੀ ਸਹਾਇਕ ਨਦੀ ਤੁੰਗਭੱਦਰਾ ਨਦੀ ਤੇ ਬਣਾਇਆ ਗਿਆ ਹੈ। [1] ਇਹ ਬਹੁ-ਮੰਤਵੀ ਡੈਮ ਕਰਨਾਟਕ ਦੇ ਸ਼ਹਿਰ ਹੋਸਪਿਟ ਦੇ ਨੇੜੇ ਹੈ। ਇਸ ਡੈਮ ਨਾਲ ਬਿਜਲੀ,ਸੰਚਾਈ,ਹੱੜ੍ਹ ਰੋਕੂ ਪ੍ਰਬੰਦ ਆਦਿ ਕੀਤੇ ਗਏ ਹਨ। ਇਹ ਡੈਮ ਸੰਨ 1953 ਵਿੱਚ ਬਣਕੇ ਤਿਆਰ ਹੋਇਆ। ਇਸ ਡੈਮ ਦਾ ਆਰਕੀਟੈਕਚਰ ਡਾ. ਥੀਰੂਮਾਲਾ ਇੰਗਰ ਸੀ।