ਤੁਰਪਾਨ
From Wikipedia, the free encyclopedia
ਤੁਰਪਾਨ (ਸਰਲ ਚੀਨੀ: 吐鲁番; ਰਿਵਾਇਤੀ ਚੀਨੀ: 吐魯番; ਪਿਨਯਿਨ: Tǔlǔfān; (ਅੰਗਰੇਜ਼ੀ: Turfan) ਜਾਂ 'ਤੁਰਫ਼ਾਨ' (ਉਈਗਰ: ur, ਅੰਗਰੇਜ਼ੀ: Turpan, ਚੀਨੀ: 吐魯番) ਚੀਨ ਦੁਆਰਾ ਨਿਅੰਤਰਿਤ ਸ਼ਿਨਜਿਆਂਗ ਪ੍ਰਾਂਤ ਦੇ ਤੁਰਫ਼ਾਨ ਵਿਭਾਗ ਵਿੱਚ ਸਥਿਤ ਇੱਕ ਜ਼ਿਲ੍ਹਾ ਪੱਧਰ ਦਾ ਸ਼ਹਿਰ ਹੈ ਜੋ ਮੱਧ ਏਸ਼ੀਆ ਦੀ ਪ੍ਰਸਿੱਧ ਤੁਰਫਾਨ ਦਰੋਣੀ ਵਿੱਚ ਸਥਿਤ ਇੱਕ ਨਖ਼ਲਿਸਤਾਨ ਵੀ ਹੈ। 2003 ਵਿੱਚ ਇਸ ਦੀ ਆਬਾਦੀ 254,900 ਗਿਣੀ ਗਈ ਸੀ। ਇਹ ਸ਼ਹਿਰ ਉੱਤਰੀ ਰੇਸ਼ਮ ਰਸਤਾ ਤੇ ਇੱਕ ਮਹੱਤਵਪੂਰਨ ਪੜਾਉ ਹੋਇਆ ਕਰਦਾ ਸੀ।[1]
ਵਿਸ਼ੇਸ਼ ਤੱਥ ਤੁਰਪਾਨ 吐鲁番市 • تۇرپان شەھىرى, ਦੇਸ਼ ...
ਤੁਰਪਾਨ
吐鲁番市 • تۇرپان شەھىرى | |
---|---|
Prefecture-level City | |
ਦੇਸ਼ | ਚੀਨ ਲੋਕ ਗਣਰਾਜ |
Region | ਸ਼ਿਨਜਿਆਂਗ |
County-level divisions | 3 |
Prefecture seat | Gaochang District |
Lowest elevation | −154 m (−505.2 ft) |
ਸਮਾਂ ਖੇਤਰ | ਯੂਟੀਸੀ+8 (China Standard) |
ਵੈੱਬਸਾਈਟ | Turpan Prefecture-level city Government |
ਬੰਦ ਕਰੋ