ਤਲਤ ਮਹਿਮੂਦ
ਭਾਰਤੀ ਗਾਇਕ ਅਤੇ ਅਦਾਕਾਰ / From Wikipedia, the free encyclopedia
ਤਲਤ ਮਹਿਮੂਦ ਇੱਕ ਉੱਘੇ ਭਾਰਤੀ ਗਾਇਕ ਅਤੇ ਅਦਾਕਾਰ ਸਨ।[1] ਇਹ ਆਪਣੀਆਂ ਗ਼ਜ਼ਲਾਂ ਕਰ ਕੇ ਜਾਣੇ ਜਾਂਦੇ ਹਨ। ਸਾਲ 1992 ਵਿੱਚ ਇਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ।