ਟੈਟਰੋ ਕੋਲੋਨ
From Wikipedia, the free encyclopedia
ਟੈਟਰੋ ਕੋਲੋਨ (ਸਪੇਨੀ: Columbus Theatre) ਅਰਜਨਟੀਨਾ ਦੇ ਬੁੁਏਨਸ ਆਇਰਸ ਵਿਖੇ ਸਥਿਤ ਇੱਕ ਮੁੱਖ ਓਪੇਰਾ ਹਾਊਸ ਹੈ। ਨੈਸ਼ਨਲ ਜੌਗਰਾਫ਼ੀ ਵੱਲੋਂ ਇਸਨੂੰ ਵਿਸ਼ਵ ਦਾ ਤੀਜੀ ਸਭ ਤੋਂ ਵਧੀਆ ਓਪੇਰਾ ਹਾਊਸ ਮੰਨਿਆ ਗਿਆ ਹੈ।
ਵਿਸ਼ੇਸ਼ ਤੱਥ ਟੈਟਰੋ ਕੋਲੋਨ ਕੋਲੰਬਸ ਥਿਏਟਰ, ਆਮ ਜਾਣਕਾਰੀ ...
ਟੈਟਰੋ ਕੋਲੋਨ ਕੋਲੰਬਸ ਥਿਏਟਰ | |
---|---|
ਆਮ ਜਾਣਕਾਰੀ | |
ਕਿਸਮ | ਕਲਾ ਭਵਨ |
ਆਰਕੀਟੈਕਚਰ ਸ਼ੈਲੀ | Eclecticism |
ਜਗ੍ਹਾ | ਬੁਏਨਸ ਆਇਰਸ, ਅਰਜਨਟੀਨਾ |
ਨਿਰਮਾਣ ਆਰੰਭ | 1889 |
ਮੁਕੰਮਲ | 1908 |
ਉਚਾਈ | 28 ਮੀਟਰ |
ਆਕਾਰ | |
ਵਿਆਸ | 58 ਮੀਟਰ |
ਤਕਨੀਕੀ ਜਾਣਕਾਰੀ | |
ਢਾਂਚਾਗਤ ਪ੍ਰਣਾਲੀ | ਕੰਕਰੀਟ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਫ਼ਰਾਂਸਿਸਕੋ ਤਾਂਬੀਰੀਨੀ |
ਬੰਦ ਕਰੋ
ਮੌਜੂਦਾ ਕੋੋਲੋਨ ਦੀ ਇਮਾਰਤ ਨੇ 1857 ਵਿੱਚ ਬਣੀ ਅਸਲੀ ਇਮਾਰਤ ਦਾ ਸਥਾਨ ਲੈ ਲਿਆ ਹੈ। 19ਵੀਂ ਸਦੀ ਦੇ ਅੰਤ ਵਿੱਚ ਨਵੀਂ ਇਮਾਰਤ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ। 20 ਸਾਲਾਂ 'ਚ ਇਸਦੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਗਈ ਤੇ ਮੌਜੂਦਾ ਥਿਏਟਰ ਦਾ 25 ਮਈ 1908 ਨੂੰ ਮਹੂਰਤ ਕੀਤਾ ਗਿਆ।