ਟੈਕੋ ਬਰਾਹੇ
From Wikipedia, the free encyclopedia
ਟੈਕੋ ਓਟੋਸੇਨ ਬਰਾਹੇ listen (ਮਦਦ·ਫ਼ਾਈਲ) (14 ਦਸੰਬਰ 546 – 24 ਅਕਤੂਬਰ 1601), ਜਨਮ ਟੈਕੋ ਓਟੋਸੇਨ ਬਰਾਹੇ,[1][2][3][4] ਇੱਕ ਡੈਨਿਸ਼ ਨੋਬਲਮੈਨ ਸੀ ਜੋ ਆਪਣੇ ਦਰੁਸਤ ਅਤੇ ਸਰਬੰਗੀ ਪੁਲਾੜ-ਵਿਗਿਆਨਕ ਪ੍ਰੇਖਣਾਂ ਲਈ ਮਸ਼ਹੂਰ ਸੀ।
ਵਿਸ਼ੇਸ਼ ਤੱਥ ਟੈਕੋ ਬਰਾਹੇ, ਜਨਮ ...
ਟੈਕੋ ਬਰਾਹੇ | |
---|---|
ਜਨਮ | 14 ਦਸੰਬਰ 1546 |
ਮੌਤ | 24 ਅਕਤੂਬਰ 1601(1601-10-24) (ਉਮਰ 54) ਪਰਾਗ, Holy Roman Empire |
ਰਾਸ਼ਟਰੀਅਤਾ | ਡੈਨਿਸ਼ |
ਸਿੱਖਿਆ | ਪ੍ਰਾਈਵੇਟ |
ਪੇਸ਼ਾ | Nobleman, Astronomer |
ਜੀਵਨ ਸਾਥੀ | Kirsten Barbara Jørgensdatter |
ਬੱਚੇ | 8 |
ਮਾਤਾ-ਪਿਤਾ | Otte Brahe and Beate Bille |
ਦਸਤਖ਼ਤ | |
ਬੰਦ ਕਰੋ