ਟਰੇਸੀ ਮੋਰਗਨ
From Wikipedia, the free encyclopedia
ਟਰੇਸੀ ਜਮਾਲ ਮੋਰਗਨ ਇੱਕ ਅਮਰੀਕੀ ਅਦਾਕਾਰ ਅਤੇ ਕਮੇਡੀਅਨ ਹੈ। ਉਹ ਆਪਣੇ ਸੈਟਰਡੇ ਨਾਇਟ ਲਾਇਵ ਸ਼ੋ ਦੇ ਅੱਠ ਸੀਜਨਾ ਵਿੱਚ ਨਿਭਾਏ ਰੋਲ ਅਤੇ 30 ਰੋਕ ਵਿੱਚ ਟਰੇਸੀ ਜੋਰਡਨ ਵਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।[1] 30 ਰੋਕ ਲਈ ਉਹ 2009 ਵਿੱਚ ਐਮੀ ਅਵਾਰਡ ਵਿੱਚ ਨਾਮਜ਼ਦ ਹੋਇਆ ਸੀ। ਉਸਨੇ ਹੋਰ ਵੀ ਬਹੁਤ ਫਿਲਮਾਂ ਵਿੱਚ ਅਦਾਕਾਰ ਅਤੇ ਅਵਾਜ਼ ਅਦਾਕਾਰ ਵਜੋਂ ਵਿਖਾਈ ਦਿੱਤਾ ਹੈ।
ਵਿਸ਼ੇਸ਼ ਤੱਥ ਟਰੇਸੀ ਮੋਰਗਨ, ਜਨਮ ਨਾਮ ...
ਟਰੇਸੀ ਮੋਰਗਨ | |
---|---|
ਜਨਮ ਨਾਮ | ਟਰੇਸੀ ਜਮਾਲ ਮੋਰਗਨ |
ਜਨਮ | (1968-11-10) ਨਵੰਬਰ 10, 1968 (ਉਮਰ 55) The Bronx, New York, United States |
ਮਾਧਿਅਮ | Stand-up, ਟੈਲੀਵਿਜ਼ਨ, ਫਿਲਮ |
ਸਾਲ ਸਰਗਰਮ | 1992–ਹੁਣ ਤੱਕ |
ਸ਼ੈਲੀ | Musical comedy, cringe comedy, character comedy |
ਵਿਸ਼ਾ | African-American culture, race relations, racism, marriage, family, self-deprecation, recreational drug use, sex, current events |
ਜੀਵਨ ਸਾਥੀ |
Sabina Morgan
(ਵਿ. 1987; ਤ. 2009)Megan Wollover (ਵਿ. 2015) |
ਬੱਚੇ | 4 |
ਬੰਦ ਕਰੋ