ਜੈਰੀ ਸਾਈਨਫੈਲਡ
From Wikipedia, the free encyclopedia
ਜੈਰੋਂਮ ਐਲਨ ਜੈਰੀ ਸਾਇਨਫੈਲਡ (ਜਨਮ 29 ਅਪ੍ਰੈਲ 1954)[1] ਇੱਕ ਅਮਰੀਕੀ ਕਮੇਡੀਅਨ, ਅਦਾਕਾਰ, ਡਰੈਕਟਰ, ਲੇਖਕ ਅਤੇ ਨਿਰਮਾਤਾ ਹੈ।
ਵਿਸ਼ੇਸ਼ ਤੱਥ ਜੈਰੀ ਸਾਈਨਫੈਲਡ, ਜਨਮ ਨਾਮ ...
ਜੈਰੀ ਸਾਈਨਫੈਲਡ | |
---|---|
ਜਨਮ ਨਾਮ | ਜੈਰੋਂਮ ਐਲਨ ਸਾਈਨਫੈਲਡ |
ਜਨਮ | (1954-04-29) ਅਪ੍ਰੈਲ 29, 1954 (ਉਮਰ 70) ਬਰੂਕਲਿਨ, ਨਿਊਯਾਰਕ, ਅਮਰੀਕਾ |
ਮਾਧਿਅਮ | ਫਿਲਮ, stand-up, ਟੈਲੀਵਿਜ਼ਨ |
ਸਾਲ ਸਰਗਰਮ | 1976–ਹੁਣ ਤੱਕ |
ਸ਼ੈਲੀ | Observational comedy, political satire, black comedy |
ਵਿਸ਼ਾ | American culture, American politics, avant-garde, everyday life, gender differences, human behavior |
ਜੀਵਨ ਸਾਥੀ |
Jessica Seinfeld (ਵਿ. 1999) |
ਬੱਚੇ | 3 |
ਦਸਤਖਤ |
ਬੰਦ ਕਰੋ
ਸਾਇਨਫੈਲਡ ਨੂੰ ਉਸਦੇ ਆਪਣੇ ਆਪ ਦੇ ਅਰਧ ਕਾਲਪਨਿਕ ਵਰਜਨ ਵੱਜੋਂ ਸਾਈਨਫੈਲਡ ਨਾਂ ਦੀ ਟੀਵੀ ਲੜੀ ਵਿੱਚ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਟੀਵੀ ਲੜੀ ਦਾ ਸਹਿ-ਲੇਖਕ ਅਤੇ ਸਹਿ-ਨਿਰਮਾਤਾ ਲੈਰੀ ਡੇਵਿਡ ਸੀ। ਇਸਦੇ ਆਖਰੀ ਦੋ ਸੀਜਨਾਂ ਲਈ ਡੇਵਿਡ ਅਤੇ ਜੈਰੀ ਦੋਵੇ ਇਸਦੇ ਸਹਿ-ਕਾਰਜਕਾਰੀ ਨਿਰਮਾਤਾ ਸਨ।