ਜਾਰਜੀਆਈ ਲਾਰੀ
ਜਾਰਜੀਆ ਦੀ ਮੁਦਰਾ / From Wikipedia, the free encyclopedia
ਲਾਰੀ (ਜਾਰਜੀਆਈ: ლარი; ISO 4217:GEL) ਜਾਰਜੀਆ ਦੀ ਮੁਦਰਾ ਹੈ। ਇੱਕ ਲਾਰੀ ਵਿੱਚ 100 ਤਿਤਰੀ ਹੁੰਦੇ ਹਨ। ਲਾਰੀ ਨਾਂ ਪੁਰਾਣੇ ਜਾਰਜੀਆਈ ਸ਼ਬਦ ਤੋਂ ਆਇਆ ਹੈ ਜਿਹਦਾ ਭਾਵ ਹੈ ਜ਼ਖ਼ੀਰਾ, ਪੁੰਜ ਜਦਕਿ ਤਿਤਰੀ ਇੱਕ ਪੁਰਾਣਾ ਜਾਰਜੀਆਈ ਮਾਲੀ ਸ਼ਬਦ (ਭਾਵ ਚਿੱਟਾ) ਹੈ ਜੋ ਪੁਰਾਤਨ ਕੋਲਚਿਸ ਵਿੱਚ ਛੇਵੀਂ ਸਦੀ ਈਸਾ ਪੂਰਵ ਤੋਂ ਵਰਤਿਆ ਜਾਂਦਾ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਜਾਰਜੀਆਈ ਲਾਰੀ, ქართული ლარი (ਜਾਰਜੀਆਈ) ...
ਜਾਰਜੀਆਈ ਲਾਰੀ | |||
---|---|---|---|
ქართული ლარი (ਜਾਰਜੀਆਈ) | |||
| |||
ISO 4217 ਕੋਡ | GEL | ||
ਕੇਂਦਰੀ ਬੈਂਕ | ਜਰਜੀਆ ਰਾਸ਼ਟਰੀ ਬੈਂਕ | ||
ਵੈੱਬਸਾਈਟ | www.nbg.gov.ge | ||
ਵਰਤੋਂਕਾਰ | ਫਰਮਾ:Country data ਜਾਰਜੀਆ | ||
ਫੈਲਾਅ | 9.2% | ||
ਸਰੋਤ | The World Factbook, 2006 est. | ||
ਉਪ-ਇਕਾਈ | |||
1/100 | ਤਿਤਰੀ | ||
ਸਿੱਕੇ | 1, 2, 5, 10, 20, 50 ਤਿਤਰੀ, 1, 2 ਲਾਰੀ | ||
ਬੈਂਕਨੋਟ | |||
Freq. used | 5, 10, 20, 50 ਲਾਰੀ | ||
Rarely used | 1, 2, 100, 200 ਲਾਰੀ | ||
ਬੰਦ ਕਰੋ