ਜ਼ੈਲ ਸਿੰਘ
ਭਾਰਤੀ ਸਿਆਸਤਦਾਨ / From Wikipedia, the free encyclopedia
ਗਿਆਨੀ ਜ਼ੈਲ ਸਿੰਘ (5 ਮਈ 1916-25 ਦਸੰਬਰ 1994) ਭਾਰਤ ਦੇ 7ਵੇਂ ਰਾਸ਼ਟਰਪਤੀ ਸਨ। ਉਹਨਾਂ ਨੇ ਰਾਸ਼ਟਰਪਤੀ ਤੋਂ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਾਰਤ ਦੇ ਗ੍ਰਹਿ ਮੰਤਰੀ ਹੋਰ ਵੀ ਉੱਚ ਅਹੁਦਿਆ ਤੇ ਕੰਮ ਕੀਤਾ। ਉਹ ਭਾਰਤੀ ਰਾਸ਼ਟਰੀ ਕਾਗਰਸ ਪਾਰਟੀ ਦੇ ਸਰਗਰਮ ਨੇਤਾ ਰਹੇ। ਉਹਨਾਂ ਦਾ ਜਨਮ 5 ਮਈ 1916 ਨੂੰ ਸੰਧਵਾਂ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅੰਮਿਤਸਰ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਵਿਦਿਆ ਗ੍ਰਹਿਣ ਕੀਤੀ ਸੀ ਇਸ ਲਈ ਆਪਜੀ ਨੂੰ ਗਿਆਨੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਵਿਸ਼ੇਸ਼ ਤੱਥ ਗਿਆਨੀ ਜ਼ੈਲ ਸਿੰਘ, 7ਵਾਂ ਰਾਸ਼ਟਰਪਤੀ ...
ਗਿਆਨੀ ਜ਼ੈਲ ਸਿੰਘ | |
---|---|
7ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ ਜੁਲਾਈ 25, 1982 – ਜੁਲਾਈ 25, 1987 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ ਰਾਜੀਵ ਗਾਂਧੀ |
ਉਪ ਰਾਸ਼ਟਰਪਤੀ | ਮੁਹੰਮਦ ਹਿਦਾਇਤੁੱਲਾਹ ਰਾਮਾਸਵਾਮੀ ਵੇਂਕਟਰਮਣ |
ਤੋਂ ਪਹਿਲਾਂ | ਨੀਲਮ ਸੰਜੀਵ ਰੇੱਡੀ |
ਤੋਂ ਬਾਅਦ | ਰਾਮਾਸਵਾਮੀ ਵੇਂਕਟਰਮਣ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ ਜਨਵਰੀ 14, 1980 – ਜੂਨ 22, 1982 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | ਜਸਵੰਤ ਰਾਓ ਚਵਾਨ |
ਤੋਂ ਬਾਅਦ | ਰਾਮਾਸਵਾਮੀ ਵੈਂਕਟਰਮਨ |
ਗੁੱਟ-ਨਿਰਲੇਪ ਲਹਿਰ ਦੇ ਜਰਨਲ ਸਕੱਤਰ | |
ਦਫ਼ਤਰ ਵਿੱਚ ਮਾਰਚ 12, 1983 – ਸਤੰਬਰ 6, 1986 | |
ਤੋਂ ਪਹਿਲਾਂ | ਫੀਦਲ ਕਾਸਤਰੋ |
ਤੋਂ ਬਾਅਦ | ਰੋਬਟ ਮੁਗਾਵੇ |
ਨਿੱਜੀ ਜਾਣਕਾਰੀ | |
ਜਨਮ | thumb (1916-05-05)5 ਮਈ 1916 ਸੰਧਵਾਂ ਜ਼ਿਲ੍ਹਾ ਫਰੀਦਕੋਟ |
ਮੌਤ | 25 ਦਸੰਬਰ 1994(1994-12-25) (ਉਮਰ 78) ਚੰਡੀਗੜ੍ਹ ਭਾਰਤ |
ਕਬਰਿਸਤਾਨ | thumb ਗਿਆਨੀ ਜ਼ੈਲ ਸਿੰਘ ਬੀ ਡੀ ਜੱਤੀ ਨਾਲ |
ਸਿਆਸੀ ਪਾਰਟੀ | ਰਾਸ਼ਟਰੀ ਕਾਗਰਸ ਪਾਰਟੀ |
ਮਾਪੇ |
|
ਅਲਮਾ ਮਾਤਰ | ਸ਼ਹੀਦ ਸਿੱਖ ਮਿਸ਼ਨਰੀ ਕਾਲਜ |
ਬੰਦ ਕਰੋ