ਛੇ-ਦਿਨਾ ਜੰਗ
From Wikipedia, the free encyclopedia
ਛੇ-ਦਿਨਾ ਜੰਗ ਜਾਂ ਛੇ-ਰੋਜ਼ਾ ਜੰਗ (ਹਿਬਰੂ: מלחמת ששת הימים, ਮਿਲਹਮਤ ਸ਼ਸ਼ਤ ਹਾ ਯਮੀਮ; ਅਰਬੀ: النكسة, ਅਨ-ਨਕਸਾ, "ਧੱਕਾ" ਜਾਂ حرب ۱۹٦۷, ਹਰਬ 1967, "1967 ਦੀ ਜੰਗ"), ਜਿਹਨੂੰ ਜੂਨ ਦੀ ਜੰਗ, 1967 ਦੀ ਅਰਬ-ਇਜ਼ਰਾਇਲੀ ਜੰਗ ਜਾਂ ਤੀਜੀ ਅਰਬ-ਇਜ਼ਰਾਇਲੀ ਜੰਗ ਵੀ ਆਖਿਆ ਜਾਂਦਾ ਹੈ, 1967 ਵਿੱਚ 5 ਜੂਨ ਤੋਂ 10 ਜੂਨ ਤੱਕ ਇਜ਼ਰਾਇਲ ਅਤੇ ਇਹਦੇ ਗੁਆਂਢੀ ਦੇਸ਼ਾਂ ਮਿਸਰ (ਉਸ ਵਕਤ ਨਾਂ ਇੱਕਜੁਟ ਅਰਬ ਗਣਰਾਜ ਸੀ), ਜਾਰਡਨ ਅਤੇ ਸੀਰੀਆ ਵਿਚਕਾਰ ਲੜੀ ਗਈ ਜੰਗ ਸੀ।
ਵਿਸ਼ੇਸ਼ ਤੱਥ ਛੇ-ਦਿਨਾ ਜੰਗ, ਮਿਤੀ ...
ਛੇ-ਦਿਨਾ ਜੰਗ | |||||||||
---|---|---|---|---|---|---|---|---|---|
ਅਰਬ-ਇਜ਼ਰਾਇਲੀ ਟਾਕਰੇ ਦਾ ਹਿੱਸਾ | |||||||||
ਛੇ-ਦਿਨਾ ਜੰਗ ਤੋਂ ਪਹਿਲਾਂ ਅਤੇ ਮਗਰੋਂ ਇਜ਼ਰਾਇਲ ਮਕਬੂਜ਼ਾ ਇਲਾਕਾ। ਤਰਾਨ ਦੇ ਪਣਜੋੜਾਂ ਨੂੰ ਚੱਕਰ ਵਿੱਚ ਦਰਸਾਇਆ ਗਿਆ ਹੈ ਜਿਹਨਾਂ ਦੇ ਉੱਤਰ ਵੱਲ ਅਕਬ ਦੀ ਖਾੜੀ ਹੈ ਅਤੇ ਦੱਖਣ ਵੱਲ ਲਾਲ ਸਮੁੰਦਰ। | |||||||||
| |||||||||
Belligerents | |||||||||
Israel |
ਫਰਮਾ:Country data ਮਿਸਰ ਮਿਸਰ Syria Jordan ਇਰਾਕ[1] ਮਦਦਗਾਰ: | ||||||||
Commanders and leaders | |||||||||
Moshe Dayan Yitzhak Rabin Uzi Narkiss Motta Gur Israel Tal Mordechai Hod he [Yeshayahu Gavish] Ariel Sharon Ezer Weizman |
ਫਰਮਾ:Country data ਮਿਸਰ Abdel Hakim Amer ਫਰਮਾ:Country data Egypt Abdul Munim Riad Zaid ibn Shaker ਫਰਮਾ:Flagiconਜਾਰਡਨ ਅਸਦ ਗ਼ਨਮਾ Nureddin al-Atassi ਅਬਦੁਲ ਰਹਿਮਾਨ ਆਰਿਫ਼ ਮੁਬਾਰਕ ਅਬਦੁੱਲਾ ਅਲ-ਜਬਰ ਅਲ-ਸਬਾ ਸਲਾ ਮੁਹੰਮਦ ਅਲ-ਸਬਾ | ||||||||
Strength | |||||||||
50,000 ਫ਼ੌਜੀ 100,000 ਤੈਨਾਤ |
ਮਿਸਰ: 240,000 240,000 ਤੈਨਾਤ | ||||||||
Casualties and losses | |||||||||
776[5]–983[6] ਹਲਾਕ 4,517 ਫੱਟੜ 15 ਗਿਰਫ਼ਤਾਰ[6] 400 tanks destroyed[7] 46 ਜਹਾਜ਼ ਤਬਾਹ |
ਮਿਸਰ – 10,000[8]–15,000[9] killed or missing 4,338 ਗਿਰਫ਼ਤਾਰ[10] Jordan – 6,000[11][12][13] ਹਲਾਕ ਜਾਂ ਲਾਪਤਾ 533 ਗਿਰਫ਼ਤਾਰ[10] Syria – 2,500 killed[14][15][16] 591 captured Iraq – 10 killed 30 wounded Lebanon: One aircraft lost[4] hundreds of tanks destroyed 452+ aircraft destroyed | ||||||||
20 ਇਜ਼ਰਾਇਲੀ ਵਸਨੀਕ ਹਲਾਕ[17] ਅਮਰੀਕੀ ਨੇਵੀ ਦੇ 34 ਜਹਾਜ਼ਰਾਨ ਹਲਾਕ[18][19] |
ਬੰਦ ਕਰੋ