ਚਾਰਲਸ ਡਾਰਵਿਨ
ਅੰਗਰੇਜ਼ੀ ਕੁਦਰਤ ਵਿਗਿਆਨੀ ਅਤੇ ਜੀਵ ਵਿਗਿਆਨੀ (1809-1882) / From Wikipedia, the free encyclopedia
ਚਾਰਲਸ ਡਾਰਵਿਨ (12 ਫ਼ਰਵਰੀ 1809 – 19 ਅਪਰੈਲ 1882[1]) ਇੱਕ ਵਿਗਿਆਨੀ ਸੀ, ਜਿਸਨੇ ਵਿਕਾਸ ਦਾ ਸਿਧਾਂਤ ਪ੍ਰਤੀਪਾਦਨ ਕੀਤਾ ਅਤੇ 'ਕੁਦਰਤੀ ਚੋਣ ਦਾ ਸਿਧਾਂਤ' ਨਾਮ ਦਾ ਖੋਜ ਕਾਰਜ ਕੀਤਾ।[2] ਇਸ ਤੋਂ ਇਲਾਵਾ ਵੀ ਡਾਰਵਿਨ ਨੇ ਜੰਤੂ ਵਿਗਿਆਨ, ਬਨਸਪਤ ਵਿਗਿਆਨ ਅਤੇ ਧਰਤ ਵਿਗਿਆਨ ਬਾਰੇ ਪੁਸਤਕਾਂ ਲਿਖੀਆਂ ਅਤੇ ਸਿਧਾਂਤ ਪੇਸ਼ ਕੀਤੇ। ਉਸਨੂੰ ਪ੍ਰਕਿਰਤੀ ਨਾਲ ਬਹੁਤ ਪਿਆਰ ਸੀ।
ਵਿਸ਼ੇਸ਼ ਤੱਥ ਚਾਰਲਸ ਡਾਰਵਿਨ, ਜਨਮ ...
ਚਾਰਲਸ ਡਾਰਵਿਨ | |
---|---|
ਜਨਮ | ਚਾਰਲਸ ਰਾਬਰਟ ਡਾਰਵਿਨ (1809-02-12)12 ਫਰਵਰੀ 1809 |
ਮੌਤ | 19 ਅਪ੍ਰੈਲ 1882(1882-04-19) (ਉਮਰ 73) |
ਰਾਸ਼ਟਰੀਅਤਾ | ਬਰਤਾਨਵੀ |
ਨਾਗਰਿਕਤਾ | ਬਰਤਾਨਵੀ |
ਲਈ ਪ੍ਰਸਿੱਧ | ਬੀਗਲ ਦੀ ਲੰਬੀ ਸਮੁੰਦਰੀ ਯਾਤਰਾ ਜੀਵ ਦੇ ਵਿਕਾਸ ਦਾ ਮੂਲ ਵਿਕਾਸ ਦਾ ਸਿਧਾਂਤ ਦੁਆਰਾ ਕੁਦਰਤੀ ਚੋਣ, ਮਨੁੱਖ ਦਾ ਵਿਕਾਸ |
ਜੀਵਨ ਸਾਥੀ | ਐਮਾ ਡਾਰਵਿਨ (ਵਿਆਹ 1839) |
ਬੱਚੇ | 10 ਬੱਚੇ |
ਪੁਰਸਕਾਰ | ਰਾਇਲ ਮੈਡਲ (1853) ਵਾਲੇਸਟਨ ਮੈਡਲ (1859) ਕਾਪਲੇ ਮੈਡਲ (1864) |
ਵਿਗਿਆਨਕ ਕਰੀਅਰ | |
ਖੇਤਰ | ਕੁਦਰਤ |
ਅਦਾਰੇ | ਪਡ਼੍ਹਾਈ: ਯੂਨੀਵਰਸਿਟੀ ਆਫ਼ ਐਡਿਨਬਰਾ ਮੈਡੀਕਲ ਸਕੂਲ (ਡਾਕਟਰੀ) ਕੈਂਬਰਿਜ ਯੂਨੀਵਰਸਿਟੀ ਕਿੱਤਾ ਸੰਸਥਾ: ਧਰਤ ਸੁਸਾਇਟੀ, ਲੰਡਨ |
ਅਕਾਦਮਿਕ ਸਲਾਹਕਾਰ | ਜਾਨ ਸਟੀਵਨ ਹੈਨਸਲੋਅ ਐਡਮ ਸੈਜਵਿਕ |
Influences | ਅਲੈਗਜ਼ੈਂਡਰ ਵਾਨ ਹੰਬੋਲਟ ਜਾਨ ਹੈਰਸ਼ਲ ਚਾਰਲਸ ਲਾਏਲ |
Influenced | ਜੋਸੇਫ਼ ਡਾਲਟਨ ਹੂਕਰ ਥਾਮਸ ਹੈਨਰੀ ਹਗਜ਼ਲੀ ਜੌਰਜ ਰੋਮਨਜ਼ ਅਰਨਸਟ ਹਾਏਕਲ ਜਾਨ ਲਬੋਕ |
ਦਸਤਖ਼ਤ | |
ਬੰਦ ਕਰੋ