ਗੋ (ਗੇਮ)
From Wikipedia, the free encyclopedia
ਗੋ, ਇੱਕ ਬੋਰਡ ਗੇਮ ਹੈ, ਜਿਸਨੂੰ ਜਪਾਨੀ ਵਿੱਚ 'ਆਈਗੋ' ਕਹਿੰਦੇ ਹਨ ਅਤੇ ਚੀਨੀ ਵਿੱਚ ਵੇਈ-ਚੀ। ਇਹਦੀ ਕਾਢ 2500 ਸਾਲ ਤੋਂ ਵੱਧ ਸਮਾਂ ਪਹਿਲਾ ਚੀਨ ਵਿੱਚ ਨਿਕਲੀ ਸੀ। ਇਹ ਬੋਰਡ ਗਰਿੱਡ ਤੇ (ਕਾਲੇ ਅਤੇ ਚਿੱਟੇ) ਦੋ ਰੰਗ ਦੀਆਂ ਬੰਟਿਆਂ ਵਰਗੀਆਂ ਗੋਲੀਆਂ ਦੇ ਨਾਲ ਖੇਡੀ ਜਾਂਦੀ ਹੈ। ਇਸ ਵਿੱਚ ਦੋ ਖਿਡਾਰੀ ਹੁੰਦੇ ਹਨ, ਜੋ 19x19 ਵਰਗ ਗਰਿੱਡ ਦੇ ਇੰਟਰਸੈਕਸ਼ਨਾਂ ਤੇ ਵਾਰੀ ਅਨੁਸਾਰ ਆਪਣੇ ਰੰਗ ਦੀ ਗੋਲੀ ਖਾਨੇ ਵਿੱਚ ਰੱਖ ਕੇ ਆਪਣੀ ਚਾਲ ਚੱਲਦੇ ਹਨ। ਇੱਕ ਆਮ ਗੋ ਬੋਰਡ ਤੇ ਲਕੀਰਾਂ ਦੀਆਂ 19 ਕਤਾਰਾਂ ਅਤੇ 19 ਕਾਲਮ ਹੁੰਦੇ ਹਨ। ਕਈ ਵਾਰ 19x19 ਦੀ ਬਜਾਏ ਛੋਟੇ 9x9 ਜਾਂ 13x13 ਬੋਰਡ ਤੇ ਵੀ ਗੋ ਖੇਡੀ ਜਾਂਦੀ ਹੈ।
ਵਿਸ਼ੇਸ਼ ਤੱਥ ਕਿਰਿਆਸ਼ੀਲਤਾ ਦੇ ਸਮਾਂ, ਵਿਧੀ ...
ਕਿਰਿਆਸ਼ੀਲਤਾ ਦੇ ਸਮਾਂ | Zhou Dynasty (1046–256 BC) ਤੋਂ ਹੁਣ ਤੱਕ |
---|---|
ਵਿਧੀ | ਬੋਰਡ ਗੇਮ ਅਮੂਰਤ ਰਣਨੀਤੀ ਗੇਮ |
ਖਿਡਾਰੀ | 2 |
ਉਮਰ ਹੱਦ | 3+[1] |
ਸਥਾਪਿਤ ਕਰਨ ਦਾ ਸਮਾਂ | Minimal |
ਖੇਡਣ ਦਾ ਸਮਾਂ | ਸਰਸਰੀ: 20–90 ਮਿੰਟ ਟੂਰਨਾਮੈਂਟ: 1–6 ਘੰਟੇ |
ਰਲ਼ਵਾਂ ਮੌਕਾ | ਕੋਈ ਨਹੀਂ |
ਯੋਗਤਾਵਾਂ | ਰਣਨੀਤੀ, ਦਾਅਪੇਚ, ਆਬਜਰਬੇਸ਼ਨ |
ਸਮਾਨਾਰਥੀ ਸ਼ਬਦ | Weiqi("ਵੇਈ-ਚੀ") ਆਈਗੋ / Paduk Baduk |
a Some professional games exceed 16 hours and are played in sessions spread over two days. |
ਬੰਦ ਕਰੋ