ਗਿਰੋਨਾ ਗਿਰਜਾਘਰ
From Wikipedia, the free encyclopedia
ਗਿਰੋਨਾ ਗਿਰਜਾਘਰ (ਸਪੇਨੀ ਭਾਸ਼ਾ: Santa Maria de Girona) ਗਿਰੋਨਾ ਕਾਤਾਲੋਨੀਆ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸ ਦੇ ਅੰਦਰੂਨੀ ਹਿੱਸੇ ਵਿੱਚ ਸੰਸਾਰ ਦੇ ਗਿਰਜਿਆਂ ਵਿਚੋਂ ਸਭ ਤੋਂ ਵੱਡਾ ਗੋਥਿਕ ਵਿਹੜਾ ਹੈ ਜੋ ਕਿ 22 ਮੀਟਰ ਚੌੜਾ ਹੈ। ਇਸ ਦੀ ਉਸਾਰੀ ਪਹਿਲੀ ਵਾਰ 11ਵੀਂ ਸਦੀ ਰੋਮਨੇਸਕਿਊ ਅੰਦਾਜ਼ ਵਿੱਚ ਸ਼ੁਰੂ ਹੋਈ ਸੀ ਅਤੇ 13ਵੀਂ ਸਦੀ ਵਿੱਚ ਦੁਬਾਰਾ ਗੋਥਿਕ ਅੰਦਾਜ਼ ਵਿੱਚ ਵੀ ਹੋਈ। ਅਸਲੀ ਰੋਮਨੇਸਕਿਊ ਇਮਾਰਤ ਦਾ ਕੇਵਲ 12 ਸਦੀ ਦਾ ਮਠ ਅਤੇ ਘੰਟੀ ਬੁਰਜ ਹੀ ਬਾਕੀ ਹਨ। ਘੰਟੀ ਬੁਰਜ 18ਵੀਂ ਸਦੀ ਵਿੱਚ ਪੂਰਾ ਹੋਇਆ।[2]
ਵਿਸ਼ੇਸ਼ ਤੱਥ ਗਿਰੋਨਾ ਗਿਰਜਾਘਰ Santa Maria de Girona, ਧਰਮ ...
ਗਿਰੋਨਾ ਗਿਰਜਾਘਰ Santa Maria de Girona | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਖੇਤਰ | Roman Catholic Diocese of Girona |
Rite | Latin rite |
Ecclesiastical or organizational status | ਗਿਰਜਾਘਰ |
Leadership | Msg. Francesc Pardo i Artigas |
ਪਵਿੱਤਰਤਾ ਪ੍ਰਾਪਤੀ | 1038[1] |
ਟਿਕਾਣਾ | |
ਟਿਕਾਣਾ | ਗਿਰੋਨਾ, ਕਾਤਾਲੋਨੀਆ, ਸਪੇਨ |
ਗੁਣਕ | 41°59′15″N 2°49′35″E |
ਆਰਕੀਟੈਕਚਰ | |
ਕਿਸਮ | Church |
ਸ਼ੈਲੀ | Romanesque, Gothic, Baroque |
ਨੀਂਹ ਰੱਖੀ | 1015 (1015)[1] |
ਮੁਕੰਮਲ | 18th century |
ਵਿਸ਼ੇਸ਼ਤਾਵਾਂ | |
Direction of façade | W |
ਲੰਬਾਈ | 85 metres (279 ft) |
ਚੌੜਾਈ | 90 metres (300 ft) |
Width (nave) | 22.98 metres (75.4 ft) |
ਉਚਾਈ (ਅਧਿਕਤਮ) | 45 metres (148 ft) |
ਵੈੱਬਸਾਈਟ | |
catedraldegirona.org |
ਬੰਦ ਕਰੋ