ਗਿਰਜਾ ਦੇਵੀ
From Wikipedia, the free encyclopedia
ਗਿਰਜਾ ਦੇਵੀ (8 ਮਈ 1929 - 24 ਅਕਤੂਬਰ 2017) ਸੇਨੀਆ ਅਤੇ ਬਨਾਰਸ ਘਰਾਣਿਆਂ ਦੀ ਇੱਕ ਮਸ਼ਹੂਰ ਭਾਰਤੀ ਸ਼ਾਸਤਰੀ ਗਾਇਕਾ ਸੀ। ਇਹ ਕਲਾਸੀਕਲ ਅਤੇ ਸਬ-ਕਲਾਸੀਕਲ ਸੰਗੀਤ ਗਾਇਨ ਕਰਦੀ ਸੀ, ਠੁਮਰੀ ਗਾਉਣ ਨੂੰ ਸੁਧਾਰਨ ਲਈ ਅਤੇ ਇਸ ਨੂੰ ਲੋਕ ਪ੍ਰਸਿੱਧ ਬਣਾਉਣ ਵਿੱਚ ਇਸਦਾ ਵੱਡਾ ਯੋਗਦਾਨ ਰਿਹਾ। ਗਿਰਜਾ ਦੇਵੀ ਨੂੰ 2016 ਵਿੱਚ ਪਦਮ ਵਿਭੂਸ਼ਨ ਅਤੇ 198। ਵਿੱਚ ਪਦਮ ਭੂਸ਼ਣ ਨਾਲ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ। [1][2]
ਵਿਸ਼ੇਸ਼ ਤੱਥ ਗਿਰਜਾ ਦੇਵੀ, ਜਾਣਕਾਰੀ ...
ਗਿਰਜਾ ਦੇਵੀ | |
---|---|
ਜਾਣਕਾਰੀ | |
ਜਨਮ | (1929-05-08)8 ਮਈ 1929 ਵਾਰਾਣਸੀ, ਸੰਯੁਕਤ ਸੂਬੇ, ਬਰਤਾਨਵੀ ਭਾਰਤ |
ਮੌਤ | 24 ਅਕਤੂਬਰ 2017 (88 ਸਾਲ) |
ਵੰਨਗੀ(ਆਂ) | ਭਾਰਤੀ ਸ਼ਾਸਤਰੀ ਸੰਗੀਤ |
ਸਾਜ਼ | vocal |
ਸਾਲ ਸਰਗਰਮ | 1949–present |
ਬੰਦ ਕਰੋ