ਗਾਬਰੀਏਲਾ ਮਿਸਤਰਾਲ
From Wikipedia, the free encyclopedia
ਗਾਬਰੀਏਲਾ ਮਿਸਤਰਾਲ (ਸਪੇਨੀ: [ɡaˈβɾjela misˈt̪ɾal]; 7 ਅਪਰੈਲ 1889 – 10 ਜਨਵਰੀ 1957)ਅਸਲੀ ਨਾਂ ਲੂਸੀਲਾ ਗੋਦੋਈ ਅਲਕਾਇਗਾ, ਚੀਲੇ ਦੀ ਇੱਕ ਕਵੀ, ਸਿੱਖਿਅਕ ਅਤੇ ਨਾਰੀਵਾਦੀ ਚਿੰਤਕ ਸੀ। ਇਹ ਪਹਿਲੀ ਲਾਤੀਨੀ ਅਮਰੀਕੀ ਸੀ ਜਿਸ ਨੂੰ 1945 ਵਿੱਚ ਇਸ ਦੀ "ਪਰਗੀਤਕ ਕਵਿਤਾ" ਲਈ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਕੁਦਰਤ, ਧੋਖਾ, ਪਿਆਰ ਆਦਿ ਹਨ। ਇਸ ਦੀ ਤਸਵੀਰ 5,000 ਚੀਲੇਆਈ ਪੇਸੋ ਦੇ ਬੈਂਕ ਨੋਟ ਉੱਤੇ ਵੀ ਦੇਖੀ ਜਾ ਸਕਦੀ ਹੈ।
ਵਿਸ਼ੇਸ਼ ਤੱਥ ਗਾਬਰੀਏਲਾ ਮਿਸਤਰਾਲ, ਜਨਮ ...
ਗਾਬਰੀਏਲਾ ਮਿਸਤਰਾਲ | |
---|---|
ਜਨਮ | ਲੂਸੀਲਾ ਦੇ ਮਾਰੀਆ ਦੇਲ ਪੇਰਪੇਤੂਓ ਸੋਕੋਰੋ ਗੋਦੋਈ ਅਲਕਾਇਗਾ (1889-04-07)ਅਪ੍ਰੈਲ 7, 1889 ਵੀਕੂਨੀਆ, ਚੀਲੇ |
ਮੌਤ | ਜਨਵਰੀ 10, 1957(1957-01-10) (ਉਮਰ 67) ਹੈਂਪਸਟੈਡ, ਨਿਊ ਯਾਰਕ |
ਕਿੱਤਾ | ਸਿੱਖਿਅਕ, ਕਵੀ |
ਰਾਸ਼ਟਰੀਅਤਾ | ਚੀਲੇ |
ਕਾਲ | 1914–1957 |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1945 |
ਦਸਤਖ਼ਤ | |
ਬੰਦ ਕਰੋ