ਖੇਤਰਫਲ ਪੱਖੋਂ ਮਾਰੂਥਲਾਂ ਦੀ ਸੂਚੀ
From Wikipedia, the free encyclopedia
ਇਹ ਖੇਤਰਫਲ ਪੱਖੋਂ ਦੁਨੀਆ ਦੇ ਮਾਰੂਥਲਾਂ ਦੀ ਸੂਚੀ ਹੈ ਜਿਸ ਵਿੱਚ 50,000 ਵਰਗ ਕਿਲੋਮੀਟਰ (19,300 ਵਰਗ ਮੀਲ) ਤੋਂ ਵੱਧ ਖੇਤਰਫਲ ਵਾਲੇ ਮਾਰੂਥਲ ਸ਼ਾਮਲ ਹਨ।
ਹੋਰ ਜਾਣਕਾਰੀ ਦਰਜਾ, ਨਾਂ ...
ਦਰਜਾ | ਨਾਂ | ਪ੍ਰਕਾਰ | ਚਿੱਤਰ | ਖੇਤਰਫਲ (ਕਿ.ਮੀ.²) | ਖੇਤਰਫਲ (ਵਰਗ ਮੀਲ) | ਸਥਿਤੀ |
---|---|---|---|---|---|---|
1 | ਅੰਟਾਰਕਟਿਕ ਮਾਰੂਥਲ | ਧਰੁਵੀ | 1,38,00,000 13,829,430[1] | 0,53,40,000 5,339,573 | ਅੰਟਾਰਕਟਿਕਾ | |
2 | ਆਰਕਟਿਕ | ਧਰੁਵੀ | 1,37,00,000 13,726,937[2] | 5,300,000 | ਅਲਾਸਕਾ (ਸੰਯੁਕਤ ਰਾਜ), ਕੈਨੇਡਾ, ਫ਼ਿਨਲੈਂਡ, ਗਰੀਨਲੈਂਡ (ਡੈੱਨਮਾਰਕ), ਆਈਸਲੈਂਡ, ਨਾਰਵੇ, ਰੂਸ ਅਤੇ ਸਵੀਡਨ | |
3 | ਸਹਾਰਾ ਮਾਰੂਥਲ | ਉਪ-ਤਪਤ-ਖੰਡੀ | 0,91,00,000 9,100,000+[3] | 0,33,20,000 3,320,000+ | ਅਲਜੀਰੀਆ, ਚਾਡ, ਮਿਸਰ, ਇਰੀਤਰੀਆ, ਲੀਬੀਆ, ਮਾਲੀ, ਮਾਰੀਟੇਨੀਆ, ਮੋਰਾਕੋ, ਨਾਈਜਰ, ਸੁਡਾਨ, ਤੁਨੀਸੀਆ ਅਤੇ ਪੱਛਮੀ ਸਹਾਰਾ | |
4 | ਅਰਬੀ ਮਾਰੂਥਲ | ਉਪ-ਤਪਤ-ਖੰਡੀ | 0,23,31,000 2,330,000[4] | 0,09,00,000 900,000 | ਇਰਾਕ, ਜਾਰਡਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਯਮਨ | |
5 | ਗੋਬੀ ਮਾਰੂਥਲ | ਠੰਡਾ ਠਾਰ | 0,13,00,000 1,300,000[3] | 0,05,00,000 500,000 | ਚੀਨ ਅਤੇ ਮੰਗੋਲੀਆ | |
6 | ਕਾਲਾਹਾਰੀ ਮਾਰੂਥਲ | ਉਪ-ਤਪਤ-ਖੰਡੀ | 0,09,00,000 900,000[5] | 0,03,60,000 360,000 | ਅੰਗੋਲਾ, ਬੋਤਸਵਾਨਾ, ਨਮੀਬੀਆ ਅਤੇ ਦੱਖਣੀ ਅਫ਼ਰੀਕਾ | |
7 | ਪਾਤਾਗੋਨੀਆ ਮਾਰੂਥਲ | ਠੰਡਾ ਠਾਰ | 0,06,73,000 670,000[3] | 0,02,60,000 260,000 | ਅਰਜਨਟੀਨਾ ਅਤੇ ਚਿਲੀ | |
8 | ਮਹਾਨ ਵਿਕਟੋਰੀਆ ਮਾਰੂਥਲ | ਉਪ-ਤਪਤ-ਖੰਡੀ | 0,06,47,000 647,000[2] | 0,02,50,000 250,000 | ਆਸਟਰੇਲੀਆ | |
9 | ਸੀਰੀਆਈ ਮਾਰੂਥਲ | ਉਪ-ਤਪਤ-ਖੰਡੀ | 0,05,20,000 520,000[2] | 0,02,00,000 200,000 | ਇਰਾਕ, ਜਾਰਡਨ ਅਤੇ ਸੀਰੀਆ | |
10 | ਮਹਾਨ ਚਿਲਮਚੀ ਮਾਰੂਥਲ | ਠੰਡਾ ਠਾਰ | 0,04,92,000 492,000[2] | 0,01,90,000 190,000 | ਸੰਯੁਕਤ ਰਾਜ | |
11 | ਚਿਵਾਵਾ ਮਾਰੂਥਲ | ਉਪ-ਤਪਤ-ਖੰਡੀ | 0,04,50,000 450,000[2] | 0,01,75,000 175,000 | ਮੈਕਸੀਕੋ ਅਤੇ ਸੰਯੁਕਤ ਰਾਜ | |
12 | ਮਹਾਨ ਰੇਤਲਾ ਮਾਰੂਥਲ | ਉਪ-ਤਪਤ-ਖੰਡੀ | 0,04,00,000 400,000[2] | 0,01,50,000 150,000 | ਆਸਟਰੇਲੀਆ | |
13 | ਕਾਰਾਕੁਮ ਮਾਰੂਥਲ | ਠੰਡਾ ਠਾਰ | 0,03,50,000 350,000[2] | 0,01,35,000 135,000 | ਤੁਰਕਮੇਨਿਸਤਾਨ | |
14 | ਕੋਲੋਰਾਡੋ ਪਠਾਰ | ਠੰਡਾ ਠਾਰ | 0,03,37,000 337,000[2] | 0,01,30,000 130,000 | ਸੰਯੁਕਤ ਰਾਜ | |
15 | ਸੋਨੋਰਨ ਮਾਰੂਥਲ | ਉਪ-ਤਪਤ-ਖੰਡੀ | 0,03,10,000 310,000[2] | 0,01,20,000 120,000 | ਮੈਕਸੀਕੋ ਅਤੇ ਸੰਯੁਕਤ ਰਾਜ | |
16 | ਕੀਜ਼ਿਲ ਕੁਮ | ਠੰਡਾ ਠਾਰ | 0,03,00,000 300,000[2] | 0,01,15,000 115,000 | ਕਜ਼ਾਖ਼ਸਤਾਨ, ਤੁਰਕਮੇਨਿਸਤਾਨ and ਉਜ਼ਬੇਕਿਸਤਾਨ | |
17 | ਤਕਲਾਮਕਾਨ ਮਾਰੂਥਲ | ਠੰਡਾ ਠਾਰ | 0,02,70,000 270,000[3] | 0,01,05,000 105,000 | ਚੀਨ | |
18 | ਥਾਰ ਮਾਰੂਥਲ | ਉਪ-ਤਪਤ-ਖੰਡੀ | 0,02,00,000 200,000[6] | 0,00,77,000 77,000 | ਭਾਰਤ ਅਤੇ ਪਾਕਿਸਤਾਨ | |
19 | ਗਿਬਸਨ ਮਾਰੂਥਲ | ਉਪ-ਤਪਤ-ਖੰਡੀ | 0,01,55,000 156,000[7] | 0,00,60,000 60,000 | ਆਸਟਰੇਲੀਆ | |
20 | ਸਿੰਪਸਨ ਮਾਰੂਥਲ | ਉਪ-ਤਪਤ-ਖੰਡੀ | 0,01,45,000 145,000[2] | 0,00,56,000 56,000 | ਆਸਟਰੇਲੀਆ | |
21 | ਆਟਾਕਾਮਾ ਮਾਰੂਥਲ | ਠੰਡਾ ਤਟਵਰਤੀ | 0,01,40,000 140,000[2] | 0,00,54,000 54,000 | ਚਿਲੀ ਅਤੇ ਪੇਰੂ | |
22 | ਮੋਹਾਵੇ ਮਾਰੂਥਲ | ਉਪ-ਤਪਤ-ਖੰਡੀ | 0,01,24,000 124,000[8][9] | 0,00,48,000 48,000 | ਸੰਯੁਕਤ ਰਾਜ | |
23 | ਨਮੀਬ ਮਾਰੂਥਲ | ਠੰਡਾ ਤਟਵਰਤੀ | 0,00,81,000 81,000[2] | 0,00,31,000 31,000 | ਅੰਗੋਲਾ ਅਤੇ ਨਮੀਬੀਆ | |
24 | ਦਸ਼ਤ-ਏ ਕਵੀਰ | ਠੰਡਾ ਠਾਰ | 0,00,77,000 77,000[10] | 0,00,30,000 30,000 | ਇਰਾਨ | |
25 | ਦਸ਼ਤ-ਏ ਲੂਤ | ਠੰਡਾ ਠਾਰ | ਤਸਵੀਰ:Dasht-e Lut।ran 2006-02-28।SS012-E-18779.jpg | 0,00,52,000 52,000[10] | 0,00,20,000 20,000 | ਇਰਾਨ |
ਬੰਦ ਕਰੋ