ਕਾਥੇਰੇਸ, ਸਪੇਨ
From Wikipedia, the free encyclopedia
ਕਾਕੇਰੇਸ (ਸਪੇਨੀ ਉਚਾਰਨ: [ˈkaθeɾes]) ਸਪੇਨ ਦੇ ਖ਼ੁਦਮੁਖ਼ਤਿਆਰ ਸਮੁਦਾਇ ਐਕਸਤਰੇਮਾਦੂਰਾ ਦੇ ਕਾਕੇਰੇਸ ਸੂਬੇ ਦੀ ਰਾਜਧਾਨੀ ਹੈ। 2013 ਵਿੱਚ ਸ਼ਹਿਰ ਦੀ ਆਬਾਦੀ ਲਗਭਗ 96,000 ਸੀ। ਇਸ ਨਗਰਪਾਲਿਕਾ ਦਾ ਖੇਤਰ ਫਲ 1,750.33 km2 ਹੈ ਜੋ ਪੂਰੇ ਸਪੇਨ ਵਿੱਚ ਸਭ ਤੋਂ ਜਿਆਦਾ ਹੈ। ਇਸ ਸ਼ਹਿਰ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਕਾਕੇਰੇਸ, ਦੇਸ਼ ...
ਕਾਕੇਰੇਸ | |||
---|---|---|---|
Municipality | |||
ਦੇਸ਼ | ਫਰਮਾ:Country data ਸਪੇਨ | ||
ਖ਼ੁਦਮੁਖ਼ਤਿਆਰ ਸਮੁਦਾਇ | ਫਰਮਾ:Country data ਐਕਸਤਰੇਮਾਦੂਰਾ | ||
ਸੂਬਾ | ਕਾਕੇਰੇਸ | ||
ਕੋਮਾਰਕਾ | ਯਾਨੋਸ ਦੇ ਕਾਕੇਰੇਸ | ||
ਅਦਾਲਤੀ ਜ਼ਿਲ੍ਹਾ | ਕਾਕੇਰੇਸ | ||
ਸਰਕਾਰ | |||
• Mayor | Elena Nevado del Campo (PP) | ||
ਖੇਤਰ | |||
• ਕੁੱਲ | 1,750.33 km2 (675.81 sq mi) | ||
ਉੱਚਾਈ | 459 m (1,506 ft) | ||
ਆਬਾਦੀ (2012) | |||
• ਕੁੱਲ | 96,759 | ||
• ਘਣਤਾ | 55/km2 (140/sq mi) | ||
ਵਸਨੀਕੀ ਨਾਂ | Cacereños | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
Postal code | 10001-10005 | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਬੰਦ ਕਰੋ
ਵਿਸ਼ੇਸ਼ ਤੱਥ UNESCO World Heritage Site, Criteria ...
UNESCO World Heritage Site | |
---|---|
Criteria | ਸੱਭਿਆਚਾਰਿਕ: iii, iv |
Reference | 384 |
Inscription | 1986 (10th Session) |
ਬੰਦ ਕਰੋ