ਕਸ਼ਮੀਰ ਘਾਟੀ
ਉਤਰ ਭਾਰਤ ਵਿੱਚ ਘਾਟੀ / From Wikipedia, the free encyclopedia
ਕਸ਼ਮੀਰ ਘਾਟੀ ਜਿਸ ਨੂੰ ਦੁਨੀਆ ਦਾ ਸਵਰਗ ਵੀ ਕਿਹਾ ਜਾਂਦਾ ਹੈ ਇਸ ਜੰਮੂ ਅਤੇ ਕਸ਼ਮੀਰ ਦਾ ਪ੍ਰਬੰਧਕੀ ਬਲਾਕ ਵੀ ਹੈ। ਇਹ ਘਾਟੀ ਨੂੰ ਦੱਖਣੀ ਪੱਛਮੀ ਤੋਂ ਪੀਰ ਪੰਜਾਲ ਅਤੇ ਉੱਤਰੀ ਪੂਰਬੀ ਤੋਂ ਹਿਮਾਲਿਆ ਨੇ ਘੇਰਿਆ ਹੋਇਆ ਹੈ। ਇਹ 135 ਕਿਲੋਮੀਟਰ ਲੰਮੀ ਅਤੇ 32 ਕਿਲੋਮੀਟਰ ਚੌੜੀ ਹੈ। ਇਸ 'ਚ ਜੇਹਲਮ ਦਰਿਆ ਨਿਕਲਦਾ ਹੈ। ਇਹ ਡਵੀਜ਼ਨ ਹੈ ਜਿਸ ਵਿੱਚ 10 ਜ਼ਿਲ੍ਹੇ ਹਨ।
ਵਿਸ਼ੇਸ਼ ਤੱਥ ਕਸ਼ਮੀਰ ਘਾਟੀ, ਦੇਸ਼ ...
ਕਸ਼ਮੀਰ ਘਾਟੀ | |
---|---|
ਭੂਗੋਲਿਕ | |
ਉਪਨਾਮ: ਸੰਤਾਂ ਦਾ ਬਾਗ ਜਾਂ ਧਰਤੀ ਦਾ ਸਵਰਗ[1] | |
ਦੇਸ਼ | ਭਾਰਤ |
ਰਾਜ | ਜੰਮੂ ਅਤੇ ਕਸ਼ਮੀਰ |
ਮੁੱਖ ਦਫਤਰ | ਸ਼੍ਰੀਨਗਰ |
ਇਤਿਹਾਸਕ ਡਵੀਜ਼ਨ | |
ਖੇਤਰ | |
• ਕੁੱਲ | 15,948 km2 (6,158 sq mi) |
Dimensions | |
• Length | 135[3] km (83.885 mi) |
• Width | 32[3] km (19.884 mi) |
ਉੱਚਾਈ | 1,620[3] m (5,314 ft) |
ਆਬਾਦੀ (2011[4]) | |
• ਕੁੱਲ | 69,07,622[4] |
• ਘਣਤਾ | 450.06/km2 (1,165.7/sq mi) |
ਵਸਨੀਕੀ ਨਾਂ | ਕਸ਼ਮੀਰੀ |
ਭਾਸ਼ਾ | |
• ਮੁੱਖ ਭਾਸ਼ਾ | ਕਸ਼ਮੀਰੀ |
• ਹੋਰ ਭਾਸ਼ਾਵਾਂ | ਉਰਦੂ{ਦੂਜੀ ਭਾਸ਼ਾ}, ਪਹਾੜੀ ਭਾਸ਼ਾ, ਗੋਜਰੀ ਭਾਸ਼ਾ |
ਨਸ਼ਲੀ ਸਮੁੰਹ, ਧਰਮ | |
• ਮੁੱਖ | ਕਸ਼ਮੀਰੀ ਲੋਕ |
• ਹੋਰ | ਪਹਾੜੀ ਲੋਕ, ਗੁਜਰ, ਸ਼ੀਨਾ ਲੋਕ |
• ਮੁੱਖ ਧਰਮ | 97.16% ਇਸਲਾਮ[5] |
• ਹੋਰ ਧਰਮ | 1.84% ਹਿੰਦੂ, 0.88% ਸਿੱਖ, 0.11% ਬੋਧੀ[5] |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਵਾਹਨ ਰਜਿਸਟ੍ਰੇਸ਼ਨ | ਵਾਹਨ ਰਜਿਸਟ੍ਰੇਸ਼ਨ ਪਲੇਟ |
ਸਭ ਤੋਂ ਉੱਚੀ ਚੋਟੀ | ਮਾਚੋਈ ਚੋਟੀ (5458 ਮੀਟਰ) |
ਲੰਮੀ ਝੀਲ | ਵੁਲਰ ਝੀਲ(260 ਵਰਗ ਕਿਲੋਮੀਟਰ)[6] |
ਲੰਮਾ ਦਰਿਆ | ਜੇਹਲਮ ਦਰਿਆ(725 ਕਿਲੋਮੀਟਰ)[7] |
ਬੰਦ ਕਰੋ