ਕਨੈਟੀਕਟ
From Wikipedia, the free encyclopedia
ਕਨੈਟੀਕਟ (/kəˈnɛt[invalid input: 'ɨ']kət/ ( ਸੁਣੋ))[11] ਉੱਤਰ-ਪੱਛਮੀ ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਦਾ ਸਭ ਤੋਂ ਦੱਖਣੀ ਰਾਜ ਹੈ। ਇਸ ਦੀ ਹੱਦਾਂ ਪੂਰਬ ਵੱਲ ਰੋਡ ਟਾਪੂ, ਉੱਤਰ ਵੱਲ ਮੈਸਾਚੂਸਟਸ, ਪੱਛਮ ਅਤੇ ਦੱਖਣ ਵੱਲ ਅਮਰੀਕੀ ਰਾਜ ਨਿਊ ਯਾਰਕ ਨਾਲ਼ ਲੱਗਦੀਆਂ ਹਨ।
ਵਿਸ਼ੇਸ਼ ਤੱਥ
ਕਨੈਟੀਕਟ ਦਾ ਰਾਜ State of Connecticut | |||||
| |||||
ਉੱਪ-ਨਾਂ: ਸੰਵਿਧਾਨ ਰਾਜ ਜਾਫਲ ਰਾਜ ਰਸਦ ਰਾਜ ਅਟੱਲ ਆਦਤਾਂ ਦੀ ਧਰਤੀ[1][2] | |||||
ਮਾਟੋ: Qui transtulit sustinet[1] (ਲਾਤੀਨੀ) | |||||
ਦਫ਼ਤਰੀ ਭਾਸ਼ਾਵਾਂ | ਕੋਈ ਨਹੀਂ | ||||
ਵਸਨੀਕੀ ਨਾਂ | ਕਨੈਟੀਕਟਰ,[3] ਕਨੈਟੀਕਟੀ,[4] ਜਾਫਲੀ[5] | ||||
ਰਾਜਧਾਨੀ | ਹਾਰਟਫ਼ੋਰਡ | ||||
ਸਭ ਤੋਂ ਵੱਡਾ ਸ਼ਹਿਰ | ਬ੍ਰਿਜਪੋਰਟ[6] | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਵਡੇਰਾ ਹਾਰਟਫ਼ੋਰਡ[7] | ||||
ਰਕਬਾ | ਸੰਯੁਕਤ ਰਾਜ ਵਿੱਚ 48ਵਾਂ ਦਰਜਾ | ||||
- ਕੁੱਲ | 5,543 sq mi (14,357 ਕਿ.ਮੀ.੨) | ||||
- ਚੁੜਾਈ | 70 ਮੀਲ (113 ਕਿ.ਮੀ.) | ||||
- ਲੰਬਾਈ | 110 ਮੀਲ (177 ਕਿ.ਮੀ.) | ||||
- % ਪਾਣੀ | 12.6 | ||||
- ਵਿਥਕਾਰ | 40°58′ N to 42°03′ N | ||||
- ਲੰਬਕਾਰ | 71°47′ W to 73°44′ W | ||||
ਅਬਾਦੀ | ਸੰਯੁਕਤ ਰਾਜ ਵਿੱਚ 29ਵਾਂ ਦਰਜਾ | ||||
- ਕੁੱਲ | 3,590,347 (2012 ਦਾ ਅੰਦਾਜ਼ਾ)[8] | ||||
- ਘਣਤਾ | 739/sq mi (285/km2) ਸੰਯੁਕਤ ਰਾਜ ਵਿੱਚ ਚੌਥਾ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $68,595 (ਤੀਜਾ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਫ਼੍ਰਿਜ਼ਲ ਪਹਾੜ ਦੀ ਢਾਲ ਉੱਤੇ ਮੈਸਾਚੂਸਟਸ ਦੀ ਸਰਹੱਦ[9][10] 2,379 ft (725 m) | ||||
- ਔਸਤ | 500 ft (150 m) | ||||
- ਸਭ ਤੋਂ ਨੀਵੀਂ ਥਾਂ | ਲਾਂਗ ਟਾਪੂ ਸਾਊਂਡ[9][10] sea level | ||||
ਸੰਘ ਵਿੱਚ ਪ੍ਰਵੇਸ਼ | 9 ਜਨਵਰੀ 1788 (5ਵਾਂ) | ||||
ਰਾਜਪਾਲ | ਡੈਨਲ ਮੈਲਾਏ (D) | ||||
ਲੈਫਟੀਨੈਂਟ ਰਾਜਪਾਲ | ਨੈਂਸੀ ਵਾਇਮਨ (D) | ||||
ਵਿਧਾਨ ਸਭਾ | ਸਧਾਰਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਰਿਚਰਡ ਬਲੂਮੈਂਥਲ (D)
ਕ੍ਰਿਸ ਮਰਫ਼ੀ (D) | ||||
ਸੰਯੁਕਤ ਰਾਜ ਸਦਨ ਵਫ਼ਦ | 5 ਲੋਕਤੰਤਰੀ (list) | ||||
ਸਮਾਂ ਜੋਨ | ਪੂਰਬੀ: UTC-5/-4 | ||||
ਛੋਟੇ ਰੂਪ | CT Conn. US-CT | ||||
ਵੈੱਬਸਾਈਟ | www | ||||
ਬੰਦ ਕਰੋ