ਓਂਟਾਰੀਓ ਝੀਲ
From Wikipedia, the free encyclopedia
ਓਂਟਾਰਿਓ ਝੀਲ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ’ਤੇ ਸਥਿਤ ਵਿਸ਼ਾਲ ਝੀਲਾਂ ਵਿੱਚੋਂ ਇੱਕ ਹੈ। ਇਸ ਦੇ ਉੱਤਰ ਵਿੱਚ ਕਨੇਡਾ ਦਾ ਓਂਟਾਰਿਓ ਸੂਬਾ ਅਤੇ ਦੱਖਣ ਵਿੱਚ ਓਂਟਾਰਿਓ ਦਾ ਨਿਆਗਰਾ ਪ੍ਰਾਯਦੀਪ ਅਤੇ ਅਮਰੀਕਾ ਦਾ ਨਿਊਯਾਰਕ ਸੂਬਾ ਹੈ। ਸਾਰੇ ਵਿਸ਼ਾਲ ਝੀਲਾਂ ਵਿੱਚੋਂ ਇਸ ਝੀਲ ਦਾ ਖੇਤਰਫਲ ਸਭ ਤੋਂ ਘੱਟ ਹੈ ਅਤੇ ਇਹ ਇੱਕੋ ਐਸੀ ਝੀਲ ਹੈ ਜੋ ਮਿਸ਼ੀਗਨ ਦੀ ਸੀਮਾ ਨਾਲ਼ ਨਹੀਂ ਲੱਗਦੀ।
ਵਿਸ਼ੇਸ਼ ਤੱਥ ਓਂਟਾਰੀਓ ਝੀਲ, ਸਥਿਤੀ ...
ਓਂਟਾਰੀਓ ਝੀਲ | |
---|---|
ਸਥਿਤੀ | ਉੱਤਰੀ ਅਮਰੀਕਾ |
ਸਮੂਹ | ਮਹਾਨ ਝੀਲਾਂ |
ਗੁਣਕ | 43.7°N 77.9°W / 43.7; -77.9 |
Primary inflows | ਨਿਆਗਰਾ ਨਦੀ |
Primary outflows | ਸੇਂਟ ਲਾਰੰਸ ਦਰਿਆ |
Catchment area | 24,720 sq mi (64,000 km2)[1] |
Basin countries | United States ਕੈਨੇਡਾ |
ਵੱਧ ਤੋਂ ਵੱਧ ਲੰਬਾਈ | 193 mi (311 km)[2] |
ਵੱਧ ਤੋਂ ਵੱਧ ਚੌੜਾਈ | 53 mi (85 km)[2] |
Surface area | 7,340 sq mi (19,000 km2)[1] |
ਔਸਤ ਡੂੰਘਾਈ | 283 ft (86 m)[2] |
ਵੱਧ ਤੋਂ ਵੱਧ ਡੂੰਘਾਈ | 802 ft (244 m)[2][3] |
Water volume | 393 cu mi (1,640 km3)[2] |
Residence time | 6 ਸਾਲ |
Shore length1 | 634 mi (1,020 km) plus 78 mi (126 km) for islands[4] |
Surface elevation | 243 ft (74 m)[2] |
Settlements | ਟੋਰਾਂਟੋ, ਓਨਟਾਰਿਓ ਹੈਮਿਲਟਨ, ਓਨਟਾਰੀਓ ਰੋਚੈਸਟਰ, ਨਿਊ ਯਾਰਕ |
1 Shore length is not a well-defined measure. |
ਬੰਦ ਕਰੋ