ਐੱਮ ਐੱਨ ਰਾਏ
From Wikipedia, the free encyclopedia
ਐਮ ਐਨ ਰਾਏ ਵਜੋਂ ਪ੍ਰਸਿੱਧ ਮਾਨਵੇਂਦਰਨਾਥ ਰਾਏ (ਬੰਗਾਲੀ: মানবেন্দ্রনাথ রায়, 21 ਮਾਰਚ, 1887–26 ਜਨਵਰੀ, 1954)) ਇੱਕ ਭਾਰਤੀ ਕ੍ਰਾਂਤੀਕਾਰੀ ਆਗੂ, ਅੰਤਰਰਾਸ਼ਟਰੀ ਰੈਡੀਕਲ ਕਾਰਕੁਨ ਅਤੇ ਰਾਜਨੀਤਕ ਸਿਧਾਂਤਕਾਰ ਸਨ।
ਵਿਸ਼ੇਸ਼ ਤੱਥ ਐਮ ਐਨ ਰਾਏমানবেন্দ্রনাথ রায়, ਜਨਮ ...
ਐਮ ਐਨ ਰਾਏ মানবেন্দ্রনাথ রায় | |
---|---|
ਜਨਮ | (1887-03-21)21 ਮਾਰਚ 1887 |
ਮੌਤ | 26 ਜਨਵਰੀ 1954(1954-01-26) (ਉਮਰ 66) |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਨਰੇਂਦਰਨਾਥ ਭੱਟਾਚਾਰੀਆ |
ਅਲਮਾ ਮਾਤਰ | ਬੰਗਾਲ ਟੈਕਨੀਕਲ ਯੂਨੀਵਰਸਿਟੀ, ਪੂਰਬ ਦੇ ਮਜ਼ਦੂਰਾਂ ਦੀ ਕਮਿਊਨਿਸਟ ਯੂਨੀਵਰਸਿਟੀ |
ਸੰਗਠਨ | ਜੁਗੰਤਰ, ਭਾਰਤੀ ਕਮਿਊਨਿਸਟ ਪਾਰਟੀ, ਮੈਕਸੀਕੋ ਦੀ ਕਮਿਊਨਿਸਟ ਪਾਰਟੀ, |
ਲਹਿਰ | ਭਾਰਤ ਦਾ ਆਜ਼ਾਦੀ ਸੰਗਰਾਮ, ਇੰਡੋ-ਜਰਮਨ ਕਾਨਪੀਰੇਸੀ, ਕਮਿਊਨਿਜ਼ਮ, ਨਿਊ ਕਮਿਊਨਿਜ਼ਮ |
ਬੰਦ ਕਰੋ