ਐਸੋਸੀਏਟਿਡ ਪ੍ਰੈਸ
From Wikipedia, the free encyclopedia
ਐਸੋਸੀਏਟਿਡ ਪ੍ਰੈਸ ਅਮਰੀਕਾ ਦੀ ਖ਼ਬਰਾਂ ਦੀ ਸੰਸਥਾ ਹੈ ਇਸ ਦਾ ਮੁੱਖ ਦਫਤਰ ਨਿਊ ਯਾਰਕ ਵਿੱਖੇ ਹੈ। ਇਹ ਸੰਸਥਾ ਨੂੰ ਇਸ ਦੇ ਆਪਣੇ ਅਖਵਾਰ, ਰੇਡੀਓ ਅਤੇ ਟੈਲੀਵਿਜ਼ਨ ਚਲਾਉਂਦੇ ਹਨ।ਇਸ ਦੇ ਸਾਰੇ ਕਹਾਣੀਆਂ ਨੂੰ ਇਸ ਦੇ ਆਪਣੇ ਕਰਮਚਾਰੀ ਹੀ ਲਿਖਦੇ ਹਨ।
ਵਿਸ਼ੇਸ਼ ਤੱਥ ਕਿਸਮ, ਉਦਯੋਗ ...
ਕਿਸਮ | ਕੋਆਪਰੇਟਿਵ |
---|---|
ਉਦਯੋਗ | ਖ਼ਬਰਾਂ |
ਸਥਾਪਨਾ | ਮਈ 22, 1846; 177 ਸਾਲ ਪਹਿਲਾਂ (1846-05-22)[1] |
ਮੁੱਖ ਦਫ਼ਤਰ | ਨਿਊ ਯਾਰਕ ਅਮਰੀਕਾ |
ਸੇਵਾ ਦਾ ਖੇਤਰ | ਦੁਨੀਆ ਭਰ |
ਮੁੱਖ ਲੋਕ | ਸਟੇਵਨ ਆਰ. ਸਵਾਰਟਜ਼ (ਚੇਅਰਮੈਨ) ਗੈਰੀ ਬੀ. ਪਰੂਅਟ (ਪ੍ਰਧਾਨ ਅਤੇ ਸੀਈਓ) |
ਉਤਪਾਦ | ਤਾਰ ਸੰਚਾਰ ਖ਼ਬਰ ਸੰਸਥਾ |
ਕਮਾਈ | $568.13 ਮਿਲੀਅਨ (2015)[2] |
ਸੰਚਾਲਨ ਆਮਦਨ | $13.9 ਮਿਲੀਅਨ (2015)[2] |
ਸ਼ੁੱਧ ਆਮਦਨ | $183.6 ਮਿਲੀਅਨ (2015)[2] |
ਕਰਮਚਾਰੀ | 3,200 |
ਵੈੱਬਸਾਈਟ | www |
ਬੰਦ ਕਰੋ