ਐਡਮੰਡ ਬਲੇਅਰ ਲੀਟਨ (21 ਸਤੰਬਰ 1852 - 1 ਸਤੰਬਰ 1922) ਇਤਿਹਾਸਕ ਸ਼ੈਲੀ ਦੇ ਦ੍ਰਿਸ਼ਾਂ ਦਾ ਚਿੱਤਰਕਾਰ ਸੀ, ਜੋ ਰੀਜੈਂਸੀ (ਰਾਜਿਆਂ ਦੇ ਸਮੇਂ) ਅਤੇ ਮੱਧਕਾਲੀਨ ਵਿਸ਼ਿਆਂ ਵਿੱਚ ਮੁਹਾਰਤ ਰੱਖਦਾ ਸੀ।
ਵਿਸ਼ੇਸ਼ ਤੱਥ ਐਡਮੰਡ ਲੀਟਨ, ਜਨਮ ...
ਐਡਮੰਡ ਲੀਟਨ |
---|
1900 ਵਿਚ |
ਜਨਮ | ਐਡਮੰਡ ਬਲੇਅਰ ਲੀਟਨ (1852-09-21)21 ਸਤੰਬਰ 1852
|
---|
ਮੌਤ | 1 ਸਤੰਬਰ 1922(1922-09-01) (ਉਮਰ 69)
ਲੰਡਨ, ਇੰਗਲੈਂਡ |
---|
ਰਾਸ਼ਟਰੀਅਤਾ | ਬ੍ਰਿਰਟਸ਼ |
---|
ਲਈ ਪ੍ਰਸਿੱਧ | ਪੇਂਟਿੰਗ |
---|
ਬੰਦ ਕਰੋ