ਊਸ਼ਾ ਮਹਿਤਾ
From Wikipedia, the free encyclopedia
ਊਸ਼ਾ ਮਹਿਤਾ (25 ਮਾਰਚ 1920 – 11 ਅਗਸਤ 2000) ਇੱਕ ਗਾਂਧੀਵਾਦੀ ਅਤੇ ਭਾਰਤ ਦੀ ਆਜ਼ਾਦੀ ਘੁਲਾਟੀਏ ਸੀ। ਉਸਨੇ ਬਾਬੂ ਭਾਈ ਪ੍ਰਸਾਦ ਨਾਲ ਗੁਪਤ ਰੂਪ ਵਿੱਚ ਕੰਮ ਕੀਤਾ[1] ਅਤੇ ਉਸਨੂੰ ਕਾਂਗਰਸ ਰੇਡੀਓ ਦੀ ਸਥਾਪਨਾ ਕਰਨ ਲਈ ਜਾਣਿਆ ਜਾਂਦਾ ਹੈ, ਉਸ ਰੇਡੀਓ ਨੂੰ ਸੀਕ੍ਰੇਟ ਕਾਂਗਰਸ ਰੇਡੀਓ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਭੂਮੀਗਤ ਰੇਡੀਓ ਸਟੇਸ਼ਨ[2], 1942 ਦੇ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਕੁੱਝ ਮਹੀਨਿਆਂ ਲਈ ਕਾਰਜਸ਼ੀਲ ਸੀ।[1] 1998 ਵਿੱਚ ਭਾਰਤ ਸਰਕਾਰ ਨੇ ਉਸਨੂੰ ਪਦਮ ਵਿਭੂਸ਼ਨ, ਗਣਰਾਜ ਭਾਰਤ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ, ਨਾਲ ਸਨਮਾਨਿਤ ਕੀਤਾ।
ਵਿਸ਼ੇਸ਼ ਤੱਥ ਊਸ਼ਾ ਮਹਿਤਾ, ਜਨਮ ...
ਊਸ਼ਾ ਮਹਿਤਾ | |
---|---|
ਜਨਮ | (1920-03-25)25 ਮਾਰਚ 1920 |
ਮੌਤ | 11 ਅਗਸਤ 2000(2000-08-11) (ਉਮਰ 80) |
ਪੇਸ਼ਾ | ਕਾਰਕੁੰਨ |
ਲਈ ਪ੍ਰਸਿੱਧ | ਗਾਂਧੀਵਾਦੀ ਅਤੇ ਭਾਰਤ ਦੀ ਆਜ਼ਾਦੀ ਕਾਰਕੁੰਨ |
ਪੁਰਸਕਾਰ | ਪਦਮ ਵਿਭੂਸ਼ਣ |
ਬੰਦ ਕਰੋ