ਉੜੀਸੀ (ਉੜੀਆ: ଓଡିଶୀ Oḍiśī) ਭਾਰਤ ਦੀਆਂ ਅੱਠ ਪੁਰਾਤਨ ਨਾਚ ਕਿਸਮਾਂ 'ਚੋਂ ਇੱਕ ਹੈ। ਇਹ ਨਾਚ ਪੂਰਬੀ ਭਾਰਤ ਦੇ ਰਾਜ ਉੜੀਸਾ ਤੋਂ ਸ਼ੁਰੂ ਹੋਇਆ। ਪੁਰਾਣੀਆਂ ਵਸਤਾਂ ਦੀ ਘੋਖ ਮੁਤਾਬਕ ਇਹ ਦਾ ਸਭ ਤੋਂ ਪੁਰਾਣਾ ਚੱਲਦਾ ਆ ਰਿਹਾ ਨਾਚ ਹੈ।[1][2]
ਵਿਕੀਮੀਡੀਆ ਕਾਮਨਜ਼ ਉੱਤੇ
ਉੜੀਸੀ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਕਿਸਮ, ਦੇਸ਼ ...
ਉੜੀਸੀਉੜੀਸੀ ਪੇਸ਼ਕਸ਼ |
ਕਿਸਮ | ਪੁਰਾਤਨ ਭਾਰਤੀ |
---|
ਦੇਸ਼ | ਭਾਰਤ |
---|
ਬੰਦ ਕਰੋ