ਉਮਰ ਮੁਖ਼ਤਾਰ
From Wikipedia, the free encyclopedia
ਉਮਰ ਮੁਖ਼ਤਾਰ (20 ਅਗਸਤ 1858 – 16 ਸਤੰਬਰ 1931) ਲਿਬੀਆ ਦਾ ਇੱਕ ਲੜਾਕਾ ਸਰਦਾਰ ਸੀ। 1912 ਵਿੱਚ ਜਦੋਂ ਇਟਲੀ ਲਿਬੀਆ ਤੇ ਮੱਲ ਮਾਰਨ ਨੂੰ ਤੁਰਿਆ ਤੇ ਉਮਰ ਮੁਖ਼ਤਾਰ ਨੇ ਲੋਕਾਂ ਨੂੰ ਇਟਲੀ ਨਾਲ਼ ਲੜਨ ਲਈ ਤਿਆਰ ਕੀਤਾ। ਉਹ 20 ਵਰਿਆਂ ਤਕ ਇਟਲੀ ਨਾਲ਼ ਲੜਦਾ ਰਿਹਾ। 1931 ਚਿ ਫੜਨ ਤੋਂ ਮਗਰੋਂ ਇਟਲੀ ਦੀ ਹਕੂਮਤ ਨੇ ਉਹਨੂੰ ਫਾਂਸੀ ਦਿੱਤੀ।[4]
ਵਿਸ਼ੇਸ਼ ਤੱਥ ਉਮਰ ਮੁਖ਼ਤਾਰعُمَر الْمُخْتَار, ਜਵਾਈਅਤ ਆਈਨ ਕਲਕ ਦਾ ਬਾਦਸ਼ਾਹ ...
ਉਮਰ ਮੁਖ਼ਤਾਰ عُمَر الْمُخْتَار | |
---|---|
ਜਵਾਈਅਤ ਆਈਨ ਕਲਕ ਦਾ ਬਾਦਸ਼ਾਹ | |
ਦਫ਼ਤਰ ਵਿੱਚ 1896–1902 | |
ਤੋਂ ਬਾਅਦ | ਪੋਸਟ ਖ਼ਤਮ |
Ruler of Zawiyat Luqsur | |
ਦਫ਼ਤਰ ਵਿੱਚ 1902–1911[1] | |
ਤੋਂ ਬਾਅਦ | ਪੋਸਟ ਖ਼ਤਮ |
ਸੈਨੂਸ਼ੀ ਟਰਾਈਵਲ ਮਿਲਟਰੀ ਦਾ ਨੇਤਾ | |
ਦਫ਼ਤਰ ਵਿੱਚ 24 ਅਪ੍ਰੈਲ 1923 – 16 ਸਤੰਬਰ 1931[2] | |
ਤੋਂ ਪਹਿਲਾਂ | ਕਿੰਗਵਇਦਰਿਸ ਪਹਿਲਾ |
ਤੋਂ ਬਾਅਦ | ਯੂਸਫ ਬੋਰਾਹਿਲ ਅਲ - ਮਸਮੇਰੇ |
ਨਿੱਜੀ ਜਾਣਕਾਰੀ | |
ਜਨਮ | (1858-08-20)20 ਅਗਸਤ 1858 ਬਨਗ਼ਾਜ਼ੀ, ਓਟੋਮੈਨ ਤ੍ਰਿਪੋਲੀਟਾਨੀਆ, ਓਟੋਮੈਨ ਸਾਮਰਾਜ |
ਮੌਤ | 16 ਸਤੰਬਰ 1931(1931-09-16) (ਉਮਰ 73) ਬਨਗ਼ਾਜ਼ੀ |
ਕਬਰਿਸਤਾਨ | Suluq, Ottoman Empire |
ਕੌਮੀਅਤ | ਓਟੋਮੈਨ ਸਾਮਰਾਜ, ਲਿਬੀਆ |
ਬੱਚੇ | Muhammad |
ਮਾਪੇ | ਅਲ-ਮੁਖਤਾਰ ਇਬਨ ਮੁਹੰਮਦ (ਪਿਤਾ) ਆਇਸ਼ਾ ਬਿੰਤ ਮੁਹਾਰਿਬ (ਮਾਤਾ) |
ਕਿੱਤਾ | ਸੈਨੂਸੀ ਦਾ ਰਾਜਾ |
ਮਸ਼ਹੂਰ ਕੰਮ | Leading Arab native resistance to Italian colonization of Ottoman Tripolitania |
Religion | ਸੂਨੀ ਇਸਲਾਮ[3] |
ਦਸਤਖ਼ਤ | |
ਛੋਟਾ ਨਾਮ | Shaykh ash-Shuhadā' شَيخ الشُّهَدَاء, Sheikh of the Martyrs |
ਫੌਜੀ ਸੇਵਾ | |
ਵਫ਼ਾਦਾਰੀ | Senussi Order |
ਬ੍ਰਾਂਚ/ਸੇਵਾ | Senussid Military Adwar |
ਸੇਵਾ ਦੇ ਸਾਲ | 1896–1902, as ruler of Ayn Kalk in Western Sudan (Chad) 1902–1923, as ruler of Zawiyat Laqsur in Cyrenaica 1923–1931, as Commander of all Senussid Military Adwar |
ਲੜਾਈਆਂ/ਜੰਗਾਂ | Italo-Turkish War Senussi campaign Senussid-Italian War |
ਬੰਦ ਕਰੋ