ਇਵਾਨ ਤੁਰਗਨੇਵ
ਰੂਸੀ ਲੇਖਕ / From Wikipedia, the free encyclopedia
| signature = Ivan Sergeevich Turgenev Signature.svg }}
ਵਿਸ਼ੇਸ਼ ਤੱਥ ਇਵਾਨ ਤੁਰਗਨੇਵ, ਮੂਲ ਨਾਮ ...
ਬੰਦ ਕਰੋ
ਇਵਾਨ ਸਰਗੇਈਵਿਚ ਤੁਰਗਨੇਵ (/tʊərˈɡɛnjɛf, -ˈɡeɪn-/ TOOR-ghen-YEF-,_--GAYN--;[1] In Turgenev's day, his name was written Иванъ Сергѣевичъ Тургеневъ.</ref>|p=ɪˈvan sʲɪrˈɡʲe(j)ɪvʲɪtɕ tʊrˈɡʲenʲɪf}}; 9 November [ਪੁ.ਤ. 28 October] 1818 – 3 September [ਪੁ.ਤ. 22 August] 1883) ਇੱਕ ਰੂਸੀ ਨਾਵਲਕਾਰ, ਛੋਟੀ ਕਹਾਣੀ ਲੇਖਕ, ਕਵੀ, ਨਾਟਕਕਾਰ, ਅਨੁਵਾਦਕ ਅਤੇ ਪੱਛਮ ਵਿੱਚ ਰੂਸੀ ਸਾਹਿਤ ਨੂੰ ਪ੍ਰਸਿੱਧ ਕਰਨ ਵਾਲ਼ਾ ਲੇਖਕ ਸੀ। ਸਭ ਤੋਂ ਪਹਿਲਾਂ ਉਸ ਦਾ ਇੱਕ ਕਹਾਣੀ ਸੰਗ੍ਰਿਹ ਇੱਕ ਸ਼ਿਕਾਰੀ ਦੇ ਰੇਖਾਚਿਤਰ (1852) ਛਪਿਆ ਜੋ ਰੂਸੀ ਯਥਾਰਥਵਾਦ ਦਾ ਇੱਕ ਮੀਲ ਪੱਥਰ ਸੀ[2] ਅਤੇ ਉਸ ਦਾ ਨਾਵਲ ਪਿਤਾ ਅਤੇ ਪੁੱਤਰ (1862) 19ਵੀਂ ਸਦੀ ਦੀਆਂ ਮੁੱਖ ਗਲਪ ਰਚਨਾਵਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।
3 ਸਤੰਬਰ 1883 ਨੂੰ ਉਸ ਦੀ ਮੌਤ ਹੋ ਗਈ।